ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ, ਸਾਰੇ ਬੋਧੀ ਸ਼ਰਧਾਲੂ, ਵਿਸ਼ਵਾਸ਼ੀ, ਤੁਸੀਂ ਜਿਸ ਕਿਸੇ ਬੁੱਧ ਵਿੱਚ ਵਿਸ਼ਵਾਸ ਕਰਦੇ ਹੋ, ਉਸ ਵਿੱਚ ਦ੍ਰਿੜ ਰਹੋ। ਇਹ ਤੁਹਾਡੀ ਮਦਦ ਕਰੇਗਾ, ਖਾਸ ਕਰਕੇ ਗ੍ਰਹਿ ਦੇ ਇਸ ਪਰੀਖਿਆ ਦੇ ਸਮੇਂ ਵਿੱਚ ਕਿਉਂਕਿ ਬਹੁਤ ਜ਼ਿਆਦਾ ਇਕੱਠੇ ਹੋਏ ਕਰਮ - ਬਹੁਤ ਜ਼ਿਆਦਾ, ਬਹੁਤ ਜ਼ਿਆਦਾ, ਬਹੁਤ ਜ਼ਿਆਦਾ। ਜਾਨਵਰਾਂ-ਲੋਕਾਂ ਦਾ ਬਹੁਤ ਜ਼ਿਆਦਾ ਖਾਣਾ, ਜਾਨਵਰਾਂ-ਲੋਕਾਂ ਦਾ ਬਹੁਤ ਜ਼ਿਆਦਾ ਕਤਲ, ਬਹੁਤ ਜ਼ਿਆਦਾ ਯੁੱਧ, ਬਹੁਤ ਜ਼ਿਆਦਾ ਗਲਤ ਕੰਮ, ਬਹੁਤ ਜ਼ਿਆਦਾ ਧੋਖਾਧੜੀ, ਬਹੁਤ ਜ਼ਿਆਦਾ ਬੇਈਮਾਨੀ, ਇੱਕ ਦੂਜੇ ਪ੍ਰਤੀ ਬਹੁਤ ਸਾਰੇ ਪਾਪੀ ਕੰਮ, ਖਾਸ ਕਰਕੇ ਅਣਜੰਮੇ ਬੱਚਿਆਂ ਅਤੇ ਜਾਨਵਰਾਂ-ਲੋਕਾਂ ਪ੍ਰਤੀ। ਇਹ ਸਭ ਤੋਂ ਭੈੜੇ ਪਾਪ ਹਨ ਜੋ ਤੁਸੀਂ ਕਰ ਸਕਦੇ ਹੋ।ਕਿਰਪਾ ਕਰਕੇ ਤੋਬਾ ਕਰੋ ਅਤੇ ਬੁੱਧ ਦੀਆਂ ਸਿੱਖਿਆਵਾਂ ਵੱਲ ਵਾਪਸ ਆਓ। ਵੀਗਨ ਬਣੋ। ਇੱਕ ਦੂਜੇ ਨਾਲ ਸ਼ਾਂਤੀ ਰੱਖੋ ਅਤੇ ਦੂਜਿਆਂ ਨੂੰ ਤੁਹਾਡੀ ਲੋੜ ਪੈਣ 'ਤੇ ਚੰਗੇ ਕੰਮ ਕਰਕੇ ਮਦਦ ਕਰੋ, ਜਿਵੇਂ ਕਿ ਆਫ਼ਤ ਪੀੜਤ ਜਾਂ ਕੋਈ ਗੁਆਂਢੀ ਜਿਸਨੂੰ ਤੁਹਾਡੀ ਲੋੜ ਹੈ ਜਾਂ ਕੋਈ ਵੀ ਜਿਸਨੂੰ ਤੁਹਾਡੀ ਲੋੜ ਹੈ। ਜਦੋਂ ਉਹਨਾਂ ਨੂੰ ਅਸਥਾਈ ਤੌਰ 'ਤੇ ਲੋੜ ਹੋਵੇ ਤਾਂ ਉਹਨਾਂ ਦੀ ਮਦਦ ਕਰੋ। ਉਨ੍ਹਾਂ ਦੀ ਮਦਦ ਕਰੋ ਕਿਉਂਕਿ ਇਹ ਤੁਸੀਂ ਹੋ ਸਕਦੇ ਹੋ। ਜ਼ਿੰਦਗੀ ਅਨਿਸ਼ਚਿਤ ਹੈ। ਅੱਜ ਤੁਸੀਂ ਅਮੀਰ ਹੋ, ਕੱਲ੍ਹ ਨੂੰ ਤੁਹਾਡੇ ਕੋਲ ਕੁਝ ਵੀ ਨਹੀਂ ਹੋਵੇਗਾ, ਹੜ੍ਹ ਜਾਂ ਤੂਫਾਨ ਤੋਂ, ਕਿਸੇ ਹੋਰ ਕਿਸਮ ਦੀ ਆਫ਼ਤ ਤੋਂ। ਤੁਸੀਂ ਅੱਜਕੱਲ੍ਹ ਜਾਣਦੇ ਹੋ, ਭੁਚਾਲ ਅਤੇ ਉਹ ਸਭ ਕੁਝ, ਉਹ ਪਲਕ ਝਪਕਦੇ ਹੀ ਸਭ ਕੁਝ ਲੈ ਜਾਂਦੇ ਹਨ, ਤੁਹਾਡੀ ਜਾਨ ਵੀ। ਸੋ ਤਿਆਰ ਰਹੋ। ਤਿਆਰ ਰਹੋ। ਹਮੇਸ਼ਾ ਬੁੱਧਾਂ ਨੂੰ ਯਾਦ ਰੱਖੋ।ਅਤੇ ਈਸਾਈਆਂ ਨੂੰ, ਹਮੇਸ਼ਾ ਆਪਣੀ ਪੂਰੀ ਤਾਕਤ/ਦਿਲ ਅਤੇ ਆਤਮਾ ਨਾਲ ਪ੍ਰਮਾਤਮਾ ਵਿੱਚ ਵਿਸ਼ਵਾਸ ਕਰਨਾ ਜ਼ਰੂਰੀ ਹੈ, ਹਮੇਸ਼ਾਂ ਪ੍ਰਮਾਤਮਾ ਨੂੰ ਯਾਦ ਰੱਖੋ, ਹਮੇਸ਼ਾਂ ਪ੍ਰਮਾਤਮਾ ਨੂੰ ਪ੍ਰਾਰਥਨਾ ਕਰੋ, ਅਤੇ ਪ੍ਰਭੂ ਯਿਸੂ ਨੂੰ ਪਿਆਰ ਕਰੋ, ਯਿਸੂ ਦੀ ਉਸਤਤ ਕਰੋ, ਉਸਨੂੰ ਯਾਦ ਵੀ ਰੱਖੋ। ਯਿਸੂ ਕਦੇ ਵੀ ਸਲੀਬ 'ਤੇ ਨਹੀਂ ਮਰਿਆ। ਉਹ ਕਦੇ ਨਹੀਂ ਮਰਦਾ। ਉਹ ਹਮੇਸ਼ਾ ਉੱਥੇ ਹੁੰਦਾ ਹੈ। ਬਸ ਕਾਫ਼ੀ ਸ਼ੁੱਧ ਰਹਿਣ ਦੀ ਕੋਸ਼ਿਸ਼ ਕਰੋ ਤਾਂ ਜੋ ਉਸਦੀ ਆਸ਼ੀਰਵਾਦ, ਉਸਦੀ ਕਿਰਪਾ, ਉਸਦੀ ਸਿੱਖਿਆ ਤੁਹਾਡੇ ਉੱਤੇ ਚਮਕੇ। ਅਤੇ ਤੁਸੀਂ ਇਸਨੂੰ ਬਿਹਤਰ ਪ੍ਰਤੀਸ਼ਤਤਾ ਵਿੱਚ ਪ੍ਰਾਪਤ ਕਰਨ ਦੇ ਯੋਗ ਹੋ ਸਕਦੇ ਹੋ, ਜਦੋਂ ਕਿ ਜਦੋਂ ਤੁਸੀਂ ਕਾਫ਼ੀ ਸ਼ੁੱਧ ਨਹੀਂ ਹੁੰਦੇ ਹੋ ਤਾਂ ਇਸਦੇ ਉਲਟ। ਪਵਿੱਤਰ ਹੋਣਾ ਆਪਣੇ ਗੁਆਂਢੀ ਦੀ ਮਦਦ ਕਰਨੀ, ਆਪਣੇ ਗੁਆਂਢੀ ਨੂੰ ਪਿਆਰ ਕਰਨਾ, ਅਤੇ ਆਪਣੇ ਦੁਸ਼ਮਣਾਂ ਨੂੰ ਵੀ ਪਿਆਰ ਕਰਨਾ ਹੈ, ਜਿਵੇਂ ਕਿ ਉਸਦੀ ਸਿੱਖਿਆ ਸੀ, ਅਤੇ ਅਜੇ ਵੀ ਉਪਲਬਧ ਹੈ। ਪ੍ਰਭੂ ਯਿਸੂ ਅਜੇ ਵੀ ਸਾਡੇ ਨੇੜੇ ਹਨ। ਸ਼ਕਿਆਮੁਨੀ ਬੁੱਧ ਅਜੇ ਵੀ ਸਾਡੇ ਨੇੜੇ ਹਨ। ਉਨ੍ਹਾਂ ਦੀਆਂ ਸਿੱਖਿਆਵਾਂ ਦੀ ਅਜੇ ਵੀ ਭਰਪੂਰ ਆਸ਼ੀਰਵਾਦ ਹੈ। ਉਨ੍ਹਾਂ ਦੇ ਨਾਮ, ਉਨ੍ਹਾਂ ਦੀ ਕਿਰਪਾ ਅਜੇ ਵੀ ਪਹੁੰਚਯੋਗ ਹੈ। ਸੋ, ਤੁਸੀਂ ਵਫ਼ਾਦਾਰ ਰਹੋ, ਪ੍ਰਭੂ ਯਿਸੂ ਦੇ ਪਿੱਛੇ ਚੱਲੋ।ਇਸ ਅਨਪੜ੍ਹ ਭਿਕਸ਼ੂ ਦੀ ਪਰਵਾਹ ਨਾ ਕਰੋ। ਉਹ ਬਹੁਤ ਲੜਾਕੂ ਹੈ, ਬਹੁਤ ਹਮਲਾਵਰ ਹੈ। ਉਹ ਔ ਲੈਕ (ਵੀਐਤਨਾਮ) ਵਿੱਚ ਹਰ ਕਿਸੇ ਨਾਲ ਲੜਦਾ ਹੈ, ਉਹ ਹਰ ਵਿਅਕਤੀ ਜੋ ਉਸਦੇ ਰਸਤੇ ਵਿੱਚੋਂ ਲੰਘਦਾ ਹੈ। ਇੰਟਰਨੈੱਟ 'ਤੇ ਇਸ ਬਾਰੇ ਬਹੁਤ ਸਾਰੀਆਂ ਗੱਲਾਂ ਹਨ ਕਿ ਉਹ ਇਸ ਵਿਅਕਤੀ ਨਾਲ ਕਿਵੇਂ ਲੜਿਆ, ਉਸ ਵਿਅਕਤੀ ਨੂੰ ਮੁਸੀਬਤ ਵਿੱਚ ਕਿਵੇਂ ਪਾਇਆ, ਆਦਿ। ਅਤੇ ਉਹ ਬਕਵਾਸ ਕਰ ਰਿਹਾ ਹੈ, ਇਹ ਸਭ ਪੈਸੇ ਅਤੇ ਸੈਕਸ ਬਾਰੇ ਵੀ ਹੈ।ਉਸਨੇ ਪੇਸ਼ੇਵਰ ਸੈਕਸ ਸਿੱਖਿਅਕ ਦਾ ਕੰਮ ਆਪਣੇ ਸਿਰ ਲੈ ਲਿਆ। ਇਹ ਕਿਸੇ ਭਿਕਸ਼ੂ, ਸਾਧੂ ਦਾ ਕੰਮ ਨਹੀਂ ਹੈ। ਬੁੱਧ ਨੇ ਕਦੇ ਵੀ ਕਿਸੇ ਭਿਕਸ਼ੂ ਨੂੰ ਅਜਿਹੀਆਂ ਗੱਲਾਂ ਸਿਖਾਉਣ ਲਈ ਨਹੀਂ ਕਿਹਾ। ਅਤੇ ਉਸਨੇ ਉਸ ਸਮੇਂ ਆਪਣੀ ਸਭਾ ਵਿੱਚ ਭਿਕਸ਼ੂਆਂ ਅਤੇ ਨਨਾਂ ਨੂੰ ਸੈਕਸ ਖਿਡੌਣੇ ਅਤੇ ਉਹ ਸਭ ਕੁਝ ਰੱਖਣ ਲਈ ਕਿਹਾ, ਅਤੇ ਬੁੱਧ ਨੂੰ ਵੀ ਇਸ ਵਿੱਚ ਘਸੀਟ ਲਿਆ। ਅਤੇ ਕਿਹਾ ਕਿ ਬੁੱਧ ਇਸਦੀ ਆਗਿਆ ਦਿੰਦੇ ਹਨ। ਉਸ ਸਮੇਂ ਬੁੱਧ ਨੂੰ ਕੋਈ ਸੈਕਸ ਖਿਡੌਣਾ ਵੀ ਨਹੀਂ ਪਤਾ ਸੀ। ਤਾਂ ਉਹ ਇੱਕ ਪਾਗਲ, ਪਾਗਲ ਬੰਦਾ ਹੈ।ਟਿਚ ਨਾਟ ਤੁ ਨੇ ਵਫਾਦਾਰਾਂ ਤੋਂ ਬਹੁਤ ਸਾਰਾ ਦਾਨ ਮੰਗਿਆ, ਲੁਟਣ ਦੀ ਕੋਸ਼ਿਸ਼ ਵੀ ਕਰ ਰਿਹਾ ਹੈ ਸਾਰੇ ਦਾਨ ਜੋ ਹੋਰਨਾਂ ਮੰਦਰਾਂ ਲਈ, ਹੋਰਨਾਂ ਭਿਕਸ਼ੂਆਂ ਲਈ ਨਿਰਧਾਰਤ ਕੀਤੇ ਗਏ ਹਨ, ਵਫਾਦਾਰਾਂ ਨੂੰ ਕਹਿੰਦਾ ਹੋਇਆ ਕਿ ਸਭ ਕੁਝ ਆਪਣੇ ਆਪ ਨੂੰ, ਟਿਚ ਨਾਟ ਤੁ ਨੂੰ ਦੇਣ ਲਈ, ਇਸ ਦੀ ਬਜਾਏ। ਕਿੰਨਾ ਘਟੀਆ ਕਿਸਮ ਦਾ!
Thích Nhật Từ asking for donations from philanthropists: ਅਜ, ਮੈਂ ਇਹ ਵੀ ਉਮੀਦ ਕਰਦਾ ਹਾਂ ਕਿ ਹਰ ਕੋਈ, ਉਦਾਹਰਣ ਵਜੋਂ, ਜਿਸ ਕੋਲ ਸਥਾਨ ਏ, ਬੀ, ਜਾਂ ਸੀ ਤੇ ਦਾਨ ਕਰਨ ਦੀ ਯੋਜਨਾ ਹੈ, ਅਤੇ ਇਹਨਾਂ ਯੋਗਦਾਨਾਂ ਲਈ ਇਕ ਸਾਲਾਨਾ ਰਕਮ ਨਿਰਧਾਰਤ ਕੀਤੀ ਹੈ, ਤਾਂ ਤੁਸੀਂ ਇਹ ਸਭ ਮੇਰੇ ਵਲ ਭੇਜ ਸਕਦੇ ਹੋ। ਕਿਵੇਂ ਵੀ ਸਭ ਇਕੋ ਜਿਹਾ ਹੋਵੇਗਾ।
ਹੋ ਸਕਦਾ ਹੈ ਕਿ ਵਫਾਦਾਰਾਂ ਦੇ ਦਾਨ ਦੇ ਪੈਸੇ ਵਿਚੋਂ ਬਹੁਤ ਸਾਰਾ ਖਰਚ ਕੀਤਾ ਗਿਆ ਹੋਵੇ ਉਸਦੇ ਸੈਕਸ ਖਿਡੌਣਿਆਂ ਦੇ ਸੰਗ੍ਰਹਿ ਲਈ! ਇਹ ਕਿਸੇ ਨੂੰ ਹੈਰਾਨ ਨਹੀਂ ਕਰੇਗਾ! ਉਹ ਬਿਲਕੁਲ ਵੀ ਭਿਕਸ਼ੂ ਬਣਨ ਦੇ ਯੋਗ ਨਹੀਂ ਹੈ, ਇੱਥੋਂ ਤੱਕ ਕਿ ਇੱਕ ਆਮ, ਆਮ ਬੋਧੀ ਵਿਸ਼ਵਾਸੀ ਵੀ ਨਹੀਂ। ਆਮ ਬੋਧੀ ਵਿਸ਼ਵਾਸੀ, ਉਹ ਉਸ ਨਾਲੋਂ ਪਵਿੱਤਰ ਹਨ। ਜੇ ਉਹ ਨਹੀਂ ਜਾਣਦੇ, ਤਾਂ ਉਹ ਮੰਨਦੇ ਹਨ ਕਿ ਉਹ ਨਹੀਂ ਜਾਣਦੇ। ਇਹ ਬੰਦਾ, ਕੁਝ ਵੀ ਕਹਿੰਦਾ ਹੈ। ਅਤੇ ਉਸਨੇ ਇਹ ਵੀ ਕਿਹਾ, "ਨਰਕ ਮੌਜੂਦ ਨਹੀਂ ਹੈ।" ਬੁੱਧ ਨੇ ਕਿਹਾ ਕਿ ਇਹ ਮੌਜੂਦ ਹੈ। ਬੁੱਧ ਨੇ ਇਸ ਬਾਰੇ ਉਪਦੇਸ਼ ਵੀ ਦਿੱਤਾ ਸੀ। ਸੋ ਉਸਨੇ ਅਮਿਤਾਭ ਬੁੱਧ ਬਾਰੇ ਬੁੱਧ ਦੀ ਗੱਲ ਤੋਂ ਇਨਕਾਰ ਕਰ ਦਿੱਤਾ। ਓਹ, ਇਹ ਬਹੁਤ ਸਾਰੇ ਲੋਕਾਂ ਨੂੰ ਨਰਕ ਵਿੱਚ ਭੇਜ ਦੇਵੇਗਾ ਕਿਉਂਕਿ ਉਹ ਅਮਿਤਾਭ ਬੁੱਧ ਵਿੱਚ ਵਿਸ਼ਵਾਸ ਨਹੀਂ ਕਰ ਰਹੇ ਹਨ, ਉਨ੍ਹਾਂ ਦੇ ਜੀਵਨ ਅਤੇ ਪਰਲੋਕ ਵਿੱਚ ਕੋਈ ਆਸਰਾ ਨਹੀਂ ਹੈ।ਇਹ ਇੱਕ ਬਹੁਤ ਵੱਡਾ ਪਾਪ ਹੈ ਜੋ ਉਹ ਕਰ ਰਿਹਾ ਹੈ, ਲੋਕਾਂ ਤੋਂ ਉਨ੍ਹਾਂ ਦੇ ਵਿਸ਼ਵਾਸ ਨੂੰ ਖੋਹ ਰਿਹਾ ਹੈ ਜਿਸ ਦੁਆਰਾ ਉਹ ਜੀਉਂਦੇ ਹਨ, ਇੱਕ ਨੈਤਿਕ ਜੀਵਨ, ਇੱਕ ਬਿਹਤਰ ਜੀਵਨ, ਇੱਕ ਵਫ਼ਾਦਾਰ ਜੀਵਨ, ਜੋ ਉਨ੍ਹਾਂ ਲਈ ਹਰ ਚੀਜ਼ ਲਈ ਬਹੁਤ ਵਧੀਆ ਹੈ - ਮਨੋਵਿਗਿਆਨਕ, ਭਾਵਨਾਤਮਕ, ਅਧਿਆਤਮਿਕ ਤੌਰ 'ਤੇ । ਇਹ ਉਨ੍ਹਾਂ ਦੇ ਜੀਵਨ ਨੂੰ ਸਥਿਰ ਬਣਾਉਂਦਾ ਹੈ, ਉਨ੍ਹਾਂ ਦੇ ਜੀਵਨ ਨੂੰ ਗੁਣਾਂ, ਨੈਤਿਕ ਮਿਆਰਾਂ ਵਿੱਚ ਸਥਿਰ ਬਣਾਉਂਦਾ ਹੈ। ਅਤੇ ਉਸਨੇ ਨਰਕ ਤੋਂ ਵੀ ਇਨਕਾਰ ਕੀਤਾ। ਤਾਂ ਇਸਦਾ ਮਤਲਬ ਹੈ ਕਿ ਸਾਰੇ ਬੋਧੀ ਜੋ ਮਰਜ਼ੀ ਕਰ ਸਕਦੇ ਹਨ। ਕੋਈ ਨਰਕ ਨਹੀਂ ਹੈ। ਉਹ ਕਿਸੇ ਵੀ ਤਰ੍ਹਾਂ ਦਾ ਪਾਪ ਕਰ ਸਕਦੇ ਹਨ। ਤਾਂ ਹੋ ਸਕਦਾ ਹੈ ਕਿ ਉਹ ਖੁਦ ਬਹੁਤ ਸਾਰੇ ਪਾਪੀ ਕੰਮ ਕਰਦਾ ਹੈ ਜਿਨ੍ਹਾਂ ਬਾਰੇ ਸਾਨੂੰ ਬੰਦ ਦਰਵਾਜ਼ਿਆਂ ਪਿੱਛੇ ਪਤਾ ਵੀ ਨਹੀਂ । ਸ਼ਾਇਦ ਇੱਕ ਦਿਨ।ਅਤੇ ਮੈਨੂੰ ਨਹੀਂ ਪਤਾ ਕਿ ਅਜਿਹਾ ਇਕ ਆਦਮੀ ਬੋਧੀ ਮਹੰਤਸ਼ਾਹੀ ਵਿੱਚ ਕਿਉਂ ਮੌਜੂਦ ਹੈ। ਅਤੇ ਬੋਧੀ ਸੰਘ ਕੌਂਸਲ ਨੇ ਉਸਨੂੰ ਬਾਹਰ ਕਢਣ ਲਈ ਕੁਝ ਨਹੀਂ ਕੀਤਾ ਅਤੇ ਉਸਨੂੰ ਮੌਜੂਦ ਰਹਿਣ ਅਤੇ ਬੋਧੀ ਸ਼ਰਧਾਲੂਆਂ ਨੂੰ ਗੁੰਮਰਾਹ ਕਰਨ ਦੀ ਇਜਾਜ਼ਤ ਦੇ ਰਿਹਾ ਹੈ। ਅਤੇ ਹੁਣ ਉਹ ਤੁਹਾਨੂੰ ਇਹ ਸਿਖਾਉਣ ਲਈ ਈਸਾਈ ਧਰਮ ਵਿੱਚ ਵੀ ਕਦਮ ਰੱਖਦਾ ਹੈ ਕਿ ਪ੍ਰਮਾਤਮਾ ਮੌਜੂਦ ਨਹੀਂ ਹੈ। ਇਸਦਾ ਉਸ ਦੇ ਨਾਲ ਕੀ ਸੰਬੰਧ ਹੈ? ਮੈਂ ਤੁਹਾਨੂੰ ਦੱਸ ਰਹੀ ਹਾਂ, ਕਿ ਕੁਝ ਨਕਲੀ ਭਿਕਸ਼ੂਆਂ ਦਾ ਕੋਈ ਅੰਤ ਨਹੀਂ ਹੈ, ਸਿਰਫ਼ ਬੁੱਧ ਧਰਮ ਵਿੱਚ ਹੀ ਨਹੀਂ। ਹਰ ਜਗ੍ਹਾ ਨਕਲੀ ਸਾਧੂ ਹਨ, ਅਤੇ ਉਹ ਪਹਿਲਾਂ ਹੀ ਕਿਸੇ ਤਰ੍ਹਾਂ ਮਸ਼ਹੂਰ ਹੋ ਗਏ ਸਨ ਚੰਗੇ ਜਨਸੰਪਰਕ, ਜਾਂ ਉਨ੍ਹਾਂ ਦੇ ਵੱਡੇ ਮੂੰਹ ਨਾਲ। ਅਤੇ ਫਿਰ ਜਦੋਂ ਲੋਕ ਉਸ 'ਤੇ ਵਿਸ਼ਵਾਸ ਕਰਦੇ ਹਨ, ਤਾਂ ਉਹ ਜਾਰੀ ਰਹਿੰਦਾ ਹੈ, ਅਤੇ ਉਹ ਕੁਝ ਵੀ ਕਹਿ ਸਕਦਾ ਹੈ। ਔ ਲੈਕ (ਵੀਐਤਨਾਮ) ਅਤੇ ਥਾਈਲੈਂਡ ਅਤੇ ਹੋਰ ਦੇਸ਼ਾਂ ਵਿੱਚ ਵੀ ਇਸ ਤਰਾਂ ਦੇ ਕਾਫ਼ੀ ਲੋਕ ਹਨ। ਬਹੁਤ ਸਾਰੇ ਜਿਨ੍ਹਾਂ ਬਾਰੇ ਸ਼ਾਇਦ ਅਸੀਂ ਨਹੀਂ ਜਾਣਦੇ।ਪਰ ਇਸੇ ਤਰ੍ਹਾਂ, ਈਸਾਈ ਧਰਮ ਵਿੱਚ ਵੀ ਸਾਡੇ ਕੋਲ ਬਹੁਤ ਸਾਰੇ ਅਜਿਹੇ ਪੁਜਾਰੀ ਹਨ ਜੋ ਸਿਰਫ਼ ਪੈਸੇ ਲਈ ਹਨ ਅਤੇ ਔਰਤਾਂ, ਮਰਦਾਂ ਅਤੇ ਬੱਚਿਆਂ ਨਾਲ ਇਸ ਤਰਾਂ ਦੁਰਵਿਵਹਾਰ ਕਰਦੇ ਹਨ। ਉਨ੍ਹਾਂ ਵਿੱਚੋਂ ਬਹੁਤਿਆਂ ਨੂੰ, ਤੁਸੀਂ ਪਹਿਲਾਂ ਹੀ ਜਾਣਦੇ ਹੋ। ਤੁਸੀਂ ਦਸਤਾਵੇਜ਼ ਅਤੇ ਅਖ਼ਬਾਰ ਪੜ੍ਹ ਸਕਦੇ ਹੋ, ਅਤੇ ਇਹ ਅਜੇ ਵੀ ਚੱਲ ਰਿਹਾ ਹੈ। ਅਤੇ ਤੁਹਾਡਾ ਚੋਟੀ ਦਾ ਪੋਪ, ਉਹ ਵੀ ਪ੍ਰਭੂ ਯਿਸੂ ਦੇ ਵਿਰੁੱਧ ਹੈ। ਉਹ ਕਹਿੰਦਾ ਹੈ ਕਿ ਯਿਸੂ ਇੱਕ ਮੂਰਤੀ-ਪੂਜਕ ਹੈ, ਅਤੇ ਉਹ ਇਹ ਵੀ ਕਹਿੰਦਾ ਹੈ ਕਿ ਪ੍ਰਮਾਤਮਾ ਇੱਕ ਅਸਫਲਤਾ ਹੈ, ਅਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਉਸਨੇ ਕਹੀਆਂ। ਜਦੋਂ ਉਹ ਬਿਮਾਰ ਹੁੰਦਾ ਹੈ, ਤਾਂ ਵੀ ਉਹ ਜਾਦੂਗਰਨੀਆਂ ਕੋਲ ਜਾਂਦਾ ਹੈ, ਉਹ ਡਾਕਟਰਾਂ ਕੋਲ ਨਹੀਂ ਜਾਂਦਾ। ਉਸਨੇ ਇਹ ਗੱਲ ਖੁਦ ਕਹੀ ਹੈ । ਅਤੇ ਉਹ ਸਾਰੇ ਪੀਡੋਫਾਈਲਾਂ ਨੂੰ ਖੁੱਲ੍ਹ ਕੇ ਘੁੰਮਣ ਦਿੰਦਾ ਹੈ ਤਾਂ ਜੋ ਉਹ ਬੱਚਿਆਂ ਨਾਲ ਛੇੜਛਾੜ ਕਰਦੇ ਰਹਿ ਸਕਣ। ਤਾਂ, ਕਿਰਪਾ ਕਰਕੇ, ਹਰ ਅਖੌਤੀ ਧਰਮ ਵਿੱਚ, ਬਹੁਤ ਸਾਰੇ ਮਾਮਲੇ ਹਨ, ਇਸ ਤਰਾਂ ਦੇ ਬਹੁਤ ਸਾਰੇ ਨਕਲੀ ਪੁਜਾਰੀ, ਨੁਕਸਾਨਦੇਹ ਪੁਜਾਰੀ, ਦੁਸ਼ਟ ਪੁਜਾਰੀ, ਭਿਕਸ਼ੂ ਅਤੇ ਨਨ ਵੀ। ਕੁਝ ਨਨਾਂ ਵੀ ਹਨ ਜੋ ਪੈਸੇ ਕਮਾਉਣ ਲਈ ਅਨਾਥਾਂ ਨੂੰ ਵੇਚਦੀਆਂ ਹਨ। ਸੋ ਸਿਰਫ਼ ਇਸ ਭਿਕਸ਼ੂ ਦੇ ਕਾਰਨ ਬੁੱਧ ਧਰਮ ਦੇ ਵਿਰੁੱਧ ਜਾਣ ਦੀ ਕੋਈ ਲੋੜ ਨਹੀਂ ਹੈ। ਉਹ ਸਿਰਫ਼ ਅਨਪੜ੍ਹ ਹੈ। ਉਹ ਬਸ, ਮੈਨੂੰ ਕਹਿਣਾ ਪਵੇਗਾ, ਸ਼ਾਇਦ ਦੁਸ਼ਟ ਹੈ। ਹੋ ਸਕਦਾ ਹੈ ਕਿ ਉਹ ਮਾਇਆ ਲਈ ਕੰਮ ਕਰਦਾ ਹੋਵੇ, ਤੁਸੀਂ ਦਸ ਸਕਦੇ ਹੋ।ਧਰਤੀ ਉੱਤੇ ਸਾਡੇ ਜੀਵਨ ਦੇ ਇਸ ਸਮੇਂ ਵਿੱਚ, ਬੁੱਧ ਨੇ ਪਹਿਲਾਂ ਹੀ ਭਵਿੱਖਬਾਣੀ ਕੀਤੀ ਸੀ ਕਿ ਬਹੁਤ ਸਾਰੇ ਨਕਲੀ ਭਿਕਸ਼ੂ ਹੋਣਗੇ ਜੋ ਕਈ ਰੰਗਾਂ ਵਾਲੇ ਭਿਕਸ਼ੂਆਂ ਦੇ ਚੋਲੇ ਪਹਿਨਣਗੇ ਅਤੇ/ਜਾਂ ਬੁੱਧ ਦੀਆਂ ਸਿੱਖਿਆਵਾਂ ਦੇ ਵਿਰੁੱਧ ਗੱਲ ਕਰਨਗੇ, ਮਾਇਆ ਦੇ ਕਾਰਨ, ਸ਼ੈਤਾਨ - ਜਿਸਨੂੰ ਤੁਸੀਂ ਈਸਾਈ ਧਰਮ ਵਿੱਚ ਸ਼ੈਤਾਨ ਕਹਿੰਦੇ ਹੋ - ਬੁੱਧ ਧਰਮ ਨੂੰ ਬਰਬਾਦ ਕਰਨ ਲਈ ਵੱਖ-ਵੱਖ ਕਿਸਮਾਂ ਦੇ ਭੇਸਾਂ ਵਿੱਚ ਆਪਣੇ ਆਪ ਨੂੰ ਭਿਕਸ਼ੂਆਂ ਦੇ ਰੂਪ ਵਿੱਚ ਪਹਿਨੇਗਾ।ਕਿਉਂਕਿ ਇਸ ਸਮੇਂ, ਬੁੱਧ ਬਹੁਤ ਸਮੇਂ ਤੋਂ ਨਿਰਵਾਣ ਵਿੱਚ ਹਨ। ਬਹੁਤ ਘੱਟ ਲੋਕ ਬੁੱਧ ਦੀਆਂ ਸਿੱਖਿਆਵਾਂ ਦੇ ਡੂੰਘੇ ਅਰਥ ਨੂੰ ਸੱਚਮੁੱਚ ਸਮਝਦੇ ਹਨ। ਕਿਉਂਕਿ ਬੁੱਧ ਦੀ ਸਿੱਖਿਆ ਵਿਸ਼ਾਲ ਹੈ। ਉਹ ਬਹੁਤ ਲੰਮਾ ਸਮਾਂ ਜੀਉਂਦਾ ਰਿਹਾ, 80-ਕੁਝ ਸਾਲਾਂ ਦੀ ਉਮਰ ਤੱਕ, ਅਤੇ ਉਹ ਇਸ ਸਾਰੇ ਸਮੇਂ ਦੌਰਾਨ ਪ੍ਰਚਾਰ ਕਰ ਰਿਹਾ ਹੈ ਅਤੇ ਉਸਨੇ ਸਾਨੂੰ ਇੰਨੀਆਂ ਗੱਲਾਂ ਦੱਸੀਆਂ ਜੋ ਕਿਸੇ ਹੋਰ ਨੇ ਸਾਨੂੰ ਨਹੀਂ ਦੱਸੀਆਂ ਹੋਣਗੀਆਂ। ਹੋਰ ਬੁੱਧਾਂ, ਗੁਰੂਆਂ ਕੋਲ ਵੀ ਮਹਾਨ ਸਿੱਖਿਆਵਾਂ ਸਨ, ਬਸ ਰਿਕਾਰਡ ਗੁੰਮ ਹੋ ਗਏ ਸਨ। ਪਰ ਸ਼ਕਿਆਮੁਨੀ ਬੁੱਧ, ਉਨ੍ਹਾਂ ਦੇ ਚੰਗੇ ਪੈਰੋਕਾਰ ਸਨ ਜਿਨ੍ਹਾਂ ਨੇ ਬੁੱਧ ਦੇ ਜਿਉਂਦੇ ਜੀਅ ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਜੀਵਨ ਸ਼ੈਲੀ ਦੇ ਹਰ ਛੋਟੇ ਤੋਂ ਛੋਟੇ ਵੇਰਵੇ ਨੂੰ ਰਿਕਾਰਡ ਕੀਤਾ।ਸਾਨੂੰ ਮਹਾਨ ਭਿਕਸ਼ੂ ਅਤੇ ਬੁੱਧ ਦੇ ਉੱਤਰਾਧਿਕਾਰੀ, 10 ਉੱਤਰਾਧਿਕਾਰੀਆਂ ਵਿੱਚੋਂ ਇੱਕ ਦਾ ਧੰਨਵਾਦ ਕਰਨਾ ਪਵੇਗਾ। ਉਸਦਾ ਨਾਮ ਆਨੰਦ ਹੈ। ਉਸਨੇ ਸਭ ਕੁਝ ਰਿਕਾਰਡ ਕੀਤਾ, ਅਧਿਆਤਮਿਕ ਸੂਝਾਂ ਅਤੇ ਬੁੱਧ ਦੁਆਰਾ ਸਿਖਾਈ ਗਈ ਹਰ ਚੀਜ਼ ਵੀ, ਕਿਉਂਕਿ ਉਹ ਬੁੱਧ ਦਾ ਸੇਵਕ ਹੈ - ਜ਼ਿਆਦਾਤਰ ਬੁੱਧ ਦੇ ਨਾਲ, ਸਾਰਾ ਸਮੇਂ ਭਿਕਸ਼ੂਆਂ ਦੀ ਸਭਾ ਦੌਰਾਨ, ਅਤੇ ਆਮ ਲੋਕਾਂ ਦੀ ਸਭਾ ਦੌਰਾਨ ਜਦੋਂ ਬੁੱਧ ਭਾਸ਼ਣ ਦਿੰਦੇ ਸਨ, ਲਗਭਗ ਹਰ ਰੋਜ਼। ਸੋ ਬੋਧੀਆਂ ਕੋਲ ਸਿੱਖਿਆਵਾਂ ਦਾ ਇੱਕ ਵੱਡਾ ਖਜ਼ਾਨਾ ਹੈ, ਅਤੇ ਬੁੱਧ ਨੇ ਪ੍ਰਮਾਤਮਾ ਦਾ ਜ਼ਿਕਰ ਕੀਤਾ ਹੈ। ਬੁੱਧ ਨੇ ਕਈ ਛੋਟੇ ਦੇਵਤਿਆਂ ਦਾ ਵੀ ਜ਼ਿਕਰ ਕੀਤਾ: 33 ਸਵਰਗਾਂ ਦੇ ਦੇਵਤੇ, ਇਸ ਅਤੇ ਉਸ ਸਵਰਗ ਦੇ ਦੇਵਤੇ। ਉਹਨਾਂ ਨੇ ਸਵਰਗਾਂ ਦੇ ਨਾਵਾਂ ਦਾ ਵੀ ਜ਼ਿਕਰ ਕੀਤਾ ਹੈ, ਜਿਵੇਂ ਕਿ ਤੁਸ਼ਿਤਾ ਸਵਰਗ, ਪੱਛਮੀ ਸਵਰਗ ਸਵਰਗ, ਮੈਡੀਸਨ ਬੁੱਧ ਦਾ ਸਵਰਗ, ਉਦਾਹਰਣ ਵਜੋਂ ਇਸ ਤਰਾਂ।ਹੁਣ, ਬੁੱਧ ਨੇ ਵੀ ਕਿਹਾ ਕਿ ਉਥੇ ਇੱਕ ਪ੍ਰਮਾਤਮਾ ਹੈ। ਇਹ ਸਿਰਫ਼ ਬਸ ਹੈ ਕਿ ਉਹ "ਪ੍ਰਮਾਤਮਾ" ਸ਼ਬਦ ਨਹੀਂ ਬੋਲਦਾ। ਕਿਸੇ ਨੇ ਉਸਨੂੰ ਪੁੱਛਿਆ, "ਕੀ ਉਥੇ ਕੋਈ ਪ੍ਰਮਾਤਮਾ ਹੈ ਜਾਂ ਨਹੀਂ?" ਅਤੇ ਸ਼ਾਇਦ ਪੁਰਾਣੇ ਸਮਿਆਂ ਵਿੱਚ, ਜਿਸ ਤਰੀਕੇ ਨਾਲ ਉਹਨਾਂ ਨੇ ਇਸਨੂੰ ਪ੍ਰਗਟ ਕੀਤਾ ਅਤੇ ਜਿਸ ਤਰੀਕੇ ਨਾਲ ਬੁੱਧ ਇਹਨਾਂ ਲੋਕਾਂ ਬਾਰੇ ਜਾਣਦੇ ਹਨ ਜੋ ਪ੍ਰਮਾਤਮਾ ਨੂੰ ਅਜਿਹੀ ਚੀਜ਼ ਬਣਾਉਂਦੇ ਹਨ ਜੋ ਸਹੀ ਨਹੀਂ ਹੈ, ਉਹਨਾਂ ਨੇ ਸਿਰਫ ਇੱਕ ਮਨੁੱਖੀ ਸਮਝ ਨਾਲ ਪ੍ਰਮਾਤਮਾ ਦਾ ਵਰਣਨ ਕੀਤਾ, ਸੋ ਇਹ ਪੂਰੀ ਤਰ੍ਹਾਂ ਸਹੀ ਨਹੀਂ ਹੈ, ਕਿਉਂਕਿ ਉਹ ਅਣਜਾਣ ਹਨ, ਉਹ ਅਸਲ ਵਿੱਚ ਨਹੀਂ ਜਾਣਦੇ ਕਿ ਪ੍ਰਮਾਤਮਾ ਦਾ ਕੀ ਅਰਥ ਹੈ। ਸਾਡੇ ਕੋਲ ਪ੍ਰਮਾਤਮਾ ਹੋਣਾ ਜ਼ਰੂਰੀ ਹੈ, ਨਹੀਂ ਤਾਂ ਤੁਸੀਂ ਕਿੱਥੋਂ ਆਏ ਹੋ? ਬੇਸ਼ੱਕ, ਬੁੱਧ ਨੇ ਇਹ ਵੀ ਦੱਸਿਆ ਕਿ ਤੁਹਾਨੂੰ ਆਪਣੇ ਆਪ 'ਤੇ ਨਿਰਭਰ ਰਹਿਣਾ ਪਵੇਗਾ। ਤੁਹਾਡੇ ਅੰਦਰ ਬੁੱਧ ਸੁਭਾਅ, ਪ੍ਰਕਿਰਤੀ ਹੈ। ਤੁਹਾਨੂੰ ਉਹ ਬੁੱਧ ਸੁਭਾਅ ਕਿੱਥੋਂ ਮਿਲਦਾ ਹੈ? ਅਤੇ ਈਸਾਈ ਧਰਮ ਵਿੱਚ ਅਸੀਂ ਕਹਿੰਦੇ ਹਾਂ, "ਪ੍ਰਮਾਤਮਾ ਤੁਹਾਡੇ ਅੰਦਰ ਵੱਸਦਾ ਹੈ।" ਸੋ ਇਹ ਦੋ ਵੱਖ-ਵੱਖ ਪਰਿਭਾਸ਼ਾਵਾਂ, "ਬੁੱਧ ਸੁਭਾਅ" ਜਾਂ "ਪ੍ਰਮਾਤਮਾ ਤੁਹਾਡੇ ਅੰਦਰ ਵੱਸਦਾ ਹੈ," ਉਹ ਇੱਕੋ ਗੱਲ ਵੱਲ ਇਸ਼ਾਰਾ ਕਰਦੀਆਂ ਹਨ। ਵੱਖ-ਵੱਖ ਦੇਸ਼ਾਂ ਦੇ ਕਾਰਨ ਇਹ ਸਿਰਫ਼ ਵੱਖਰੀ ਸ਼ਬਦਾਵਲੀ ਹੈ।Photo Caption: ਜੰਗਲ ਵਿਚ ਬਰਫ ਵੀ ਵਧੇਰੇ ਆਜ਼ਾਦ ਹੈ