ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਭਵਿਖਬਾਣੀ ਭਾਗ 375 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉ

ਵਿਸਤਾਰ
ਡਾਓਨਲੋਡ Docx
ਹੋਰ ਪੜੋ
"ਮੈਨੂੰ [ਯੇਸ਼ੂਆ] ਨੂੰ ਹੋਰ ਸਮਾਂ ਵਧਾਉਣ ਦੀ ਬੇਨਤੀ ਕਰਨ ਦਾ ਅਧਿਕਾਰ ਹੈ। ਬਚਾਅ ਪੱਖ ਅਦਾਲਤ ਨੂੰ ਉਸ ਕਿਰਪਾ ਵਿੱਚ ਹੋਰ ਸਮਾਂ ਵਧਾਉਣ ਦੀ ਬੇਨਤੀ ਕਰਦਾ ਹੈ ਜਿਸਨੂੰ ਮੈਂ ਸਲੀਬ 'ਤੇ ਆਪਣੇ ਲਹੂ ਨਾਲ ਖਰੀਦਿਆ ਹੈ।"

ਪਿਛਲੇ ਦੋ ਐਪੀਸੋਡਾਂ ਵਿੱਚ, ਅਸੀਂ ਤੁਹਾਡੇ ਨਾਲ ਸਵਰਗੀ ਕੋਰਟਰੂਮ ਦਾ ਇੱਕ ਦ੍ਰਿਸ਼ਟੀਕੋਣ ਸਾਂਝਾ ਕੀਤਾ ਸੀ ਜੋ ਡਾ. ਮੌਰੀਸ ਸਕਲਰ ਨੇ 2018 ਵਿੱਚ ਦੇਖਿਆ ਸੀ। ਦਰਸ਼ਣ ਵਿੱਚ, ਉਸਨੂੰ ਦੂਤਾਂ ਦੁਆਰਾ ਧਰਤੀ ਉੱਤੇ ਕਸ਼ਟ ਦੇ ਸਮੇਂ ਸਵਰਗ ਵਿੱਚ ਇੱਕ ਮਹੱਤਵਪੂਰਨ ਮੁਕੱਦਮੇ ਨੂੰ ਦੇਖਣ ਲਈ ਬੁਲਾਇਆ ਗਿਆ ਸੀ। ਸਰਬਸ਼ਕਤੀਮਾਨ ਪ੍ਰਮਾਤਮਾ, 12 ਜੱਜਾਂ ਅਤੇ ਹੋਰ ਗਵਾਹਾਂ ਦੇ ਸਾਹਮਣੇ, ਸ਼ੈਤਾਨ ਨੇ ਆਪਣੇ ਰਾਜ ਦਾ ਦਾਅਵਾ ਕਰਨ ਦੀ ਕੋਸ਼ਿਸ਼ ਕੀਤੀ, ਹਾਲਾਂਕਿ, ਉਸਦਾ ਮੁਕਾਬਲਾ ਇੱਕ ਸ਼ਕਤੀਸ਼ਾਲੀ ਬਚਾਅ ਪੱਖ "ਵਕੀਲ" - ਪ੍ਰਭੂ ਯਿਸੂ ਮਸੀਹ (ਸ਼ਾਕਾਹਾਰੀ) ਦੁਆਰਾ ਕੀਤਾ ਗਿਆ, ਜਿਸਨੇ ਦਲੀਲ ਦਿੱਤੀ ਕਿ ਮਨੁੱਖਤਾ ਵਿੱਚ ਕਿਰਪਾ ਦਾ ਇੱਕ ਵਿਸਥਾਰ ਹੋਣਾ ਚਾਹੀਦਾ ਹੈ।

ਤੁਸੀਂ ਸੋਚ ਰਹੇ ਹੋਵੋਗੇ ਕਿ ਮਨੁੱਖਾਂ ਲਈ ਸਵਰਗ ਵਿੱਚ ਇੱਕ "ਵਕੀਲ" ਜਾਂ ਇੱਕ "ਬੁਲਾਰੇ" ਦਾ ਹੋਣਾ ਕਿਉਂ ਜ਼ਰੂਰੀ ਹੈ। ਸਾਡੇ ਸਭ ਤੋਂ ਪਿਆਰੇ ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ ਨੇ 2012 ਵਿੱਚ ਇਸਦਾ ਕਾਰਨ ਦੱਸਿਆ।

ਸਵਰਗ ਇਨਸਾਨਾਂ ਵਾਂਗ ਨਹੀਂ ਸੋਚਦਾ। ਸਵਰਗੀ ਜੀਵ, ਉਹ ਵੱਖਰੇ ਢੰਗ ਨਾਲ ਸੋਚਦੇ ਹਨ। ਇਸ ਲਈ, ਉਹਨਾਂ ਨੂੰ ਕਰਮ ਦੇ ਨਿਯਮ ਨਾਲ ਵੀ ਕੰਮ ਕਰਨਾ ਪਵੇਗਾ, ਕਰਮ ਦੇ ਪ੍ਰਭੂ ਨਾਲ ਸਹਿਮਤ ਹੋਣਾ ਪਵੇਗਾ। ਅਤੇ ਹੇਠਲਾ ਸਵਰਗ ਖਾਸ ਕਰਕੇ ਕਰਮ ਦੇ ਪ੍ਰਭੂ ਦੇ ਸੰਬੰਧ ਵਿੱਚ ਬਹੁਤ ਵਧੀਆ ਕੰਮ ਕਰਦਾ ਹੈ। ਇਸ ਲਈ, ਮਨੁੱਖਾਂ ਨੂੰ ਇਨ੍ਹਾਂ ਗੱਲਾਂ 'ਤੇ ਚਰਚਾ ਕਰਨ ਲਈ ​​ਇੱਕ ਮਜ਼ਬੂਤ ਆਵਾਜ਼ ਦੀ ਲੋੜ ਹੈ, ਅਤੇ ਉਨ੍ਹਾਂ ਨੂੰ ਇਹ ਦੱਸਣ ਲਈ ਕਿ ਮਨੁੱਖੀ ਸੰਸਾਰ ਸਵਰਗੀ ਸੰਸਾਰ ਤੋਂ ਵੱਖਰਾ ਹੈ। ਸਵਰਗੀ ਸੰਸਾਰ (ਵਿੱਚ), ਹਰ ਚੀਜ਼ ਆਸਾਨ, ਸਰਲ, ਤਿਆਰ, ਸੁਵਿਧਾਜਨਕ, ਨੈਤਿਕ ਤੌਰ 'ਤੇ ਤੰਦਰੁਸਤ ਰਹਿਣ ਲਈ ਆਸਾਨ, ਨੇਕ ਜੀਵਨ ਜਿਉਣ ਲਈ ਆਸਾਨ ਹੈ। ਮਨੁੱਖੀ ਜੀਵਨ ਔਖਾ ਹੈ। ਇਸ ਵਿੱਚ ਇਹ ਮੁਸੀਬਤ ਹੈ, ਉਹ ਮੁਸੀਬਤ ਹੈ, ਇਹ ਅਸੁਵਿਧਾ ਹੈ, ਉਹ ਰੁਕਾਵਟ ਹੈ, ਆਦਿ।

ਅਤੇ ਮੈਂ ਮਨੁੱਖਾਂ ਲਈ ਉਹ ਆਵਾਜ਼ ਹਾਂ। ਹੁਣ ਸਮਝੇ? ਠੀਕ ਹੈ। [...] ਹੁਣ, ਜਿਵੇਂ ਇੱਕ ਵਕੀਲ ਆਪਣੇ ਕਲਾਇੰਟ ਨੂੰ ਬਚਾਉਣ ਲਈ ਸਰਕਾਰੀ ਵਕੀਲ ਨਾਲ ਦੇਸ਼ ਦੇ ਕਾਨੂੰਨ ਦੀ ਬਹਿਸ ਕਰਦਾ ਹੈ, ਮੈਂ ਤੁਹਾਡੇ ਵਕੀਲ ਵਜੋਂ ਕੰਮ ਕਰ ਰਹੀ ਹਾਂ। ਮਨੁੱਖੀ ਜੀਵਾਂ ਦਾ ਵਕੀਲ। ਕਿਉਂਕਿ ਮੈਂ ਵੀ ਇੱਥੇ ਹਾਂ। ਮੈਂ ਮਨੁੱਖੀ ਰੂਪ ਵਿੱਚ ਹਾਂ। ਮੈਂ ਵੀ ਤੁਹਾਡੇ ਵਾਂਗ ਦੁੱਖ ਝੱਲਦੀ ਹਾਂ। ਮੈਂ ਤੁਹਾਡਾ ਦੁੱਖ ਦੇਖਿਆ ਹੈ ਅਤੇ ਮੈਂ ਉਹੀ ਦੁੱਖ ਅਨੁਭਵ ਕਰਦੀ ਹਾਂ, ਇੱਕੋ ਜਿਹੇ, ਵੱਖ-ਵੱਖ ਸਥਿਤੀਆਂ ਵਿੱਚ, ਬੇਸ਼ੱਕ, ਪਰ ਮੈਂ ਮਨੁੱਖਾਂ ਨੂੰ ਸਵਰਗ ਨਾਲੋਂ ਬਿਹਤਰ ਸਮਝਦੀ ਹਾਂ।

ਜਿਵੇਂ ਕਿ ਡਾ. ਸਕਲਰ ਨੇ ਦੇਖਿਆ, ਪ੍ਰਭੂ ਯਿਸੂ ਮਸੀਹ ਸਵਰਗ ਵਿੱਚ ਮਨੁੱਖਤਾ ਦੇ ਵਕੀਲ ਵਜੋਂ ਕੰਮ ਕਰਦੇ ਰਹੇ ਹਨ, ਵਧੇਰੇ ਨਰਮੀ ਅਤੇ ਵਧੇਰੇ ਕਿਰਪਾ ਦੀ ਵਕਾਲਤ ਕਰ ਰਹੇ ਹਨ। ਸਾਡੇ ਬਹੁਤ ਸਾਰੇ ਐਸੋਸੀਏਸ਼ਨ ਮੈਂਬਰਾਂ ਨੇ ਆਪਣੇ ਅੰਦਰੂਨੀ ਦ੍ਰਿਸ਼ਟੀਕੋਣਾਂ ਵਿੱਚ ਦੇਖਿਆ ਹੈ ਕਿ ਪਰਮ ਸਤਿਗੁਰੂ ਚਿੰਗ ਹਾਈ ਜੀ ਮੁਕਤੀਦਾਤੇ ਦਾ ਅਵਤਾਰ ਹਨ।

ਜਦੋਂ ਸਤਿਗੁਰੂ ਜੀ ਨੇ ਸਾਨੂੰ ਪਵਿੱਤਰ ਨਾਮਾਂ ਦਾ ਜਾਪ ਕਰਨਾ ਸਿਖਾਇਆ, ਮੈਂ ਸਤਿਗੁਰੂ ਜੀ ਵੱਲ ਦੇਖਦਿਆਂ ਜਾਪ ਕਰ ਰਿਹਾ ਸੀ। ਮੈਂ ਦੇਖਿਆ ਕਿ ਸਤਿਗੁਰੂ ਜੀ ਦਾ ਚਿਹਰਾ, ਸਤਿਗੁਰੂ ਜੀ ਦੇ ਚਿਹਰੇ ਦੀ ਬਜਾਏ, (ਪ੍ਰਭੂ) ਯਿਸੂ ਦੇ ਚਿਹਰੇ ਵਿੱਚ ਬਦਲ ਗਿਆ।

ਪਿਆਰੇ ਸਤਿਗੁਰੂ ਜੀ, ਕੁਆਨ ਯਿਨ ਮੈਡੀਟੇਸ਼ਨ ਦੌਰਾਨ ਇੱਕ ਅੰਦਰੂਨੀ ਦਰਸ਼ਨ ਵਿੱਚ, ਮੈਂ ਦੇਖਿਆ ਕਿ ਤੁਸੀਂ ਪ੍ਰਭੂ ਯਿਸੂ ਹੋ ਇਸ ਯੁੱਗ ਵਿੱਚ ਵਾਪਸ ਆ ਰਹੇ - ਸਤਿਗੁਰੂ ਜੀ ਅਤੇ ਯਿਸੂ ਦਾ ਅਵਤਾਰ ਇੱਕੋ ਸ਼ਕਤੀ ਵਿੱਚ ਇੱਕਜੁੱਟ ਹੋ ਕੇ ਬਹੁਤ ਉੱਚੇ ਸਵਰਗਾਂ ਤੱਕ ਚੜ੍ਹ ਗਏ [...]।

ਆਦਿ....

ਜੁਲਾਈ 2024 ਵਿੱਚ, ਪਰਮ ਸਤਿਗੁਰੂ ਚਿੰਗ ਹਾਈ ਜੀ ਨੇ ਵੀ ਸੁਪਰੀਮ ਮਾਸਟਰ ਟੈਲੀਵਿਜ਼ਨ 'ਤੇ ਆਪਣੀ ਅਸਲ ਪਛਾਣ ਨੂੰ ਸਵੀਕਾਰ ਕੀਤਾ।

ਮੈਂ ਉਹ ਮੇਤ੍ਰਿਆ ਬੁੱਧ ਹਾਂ ਜਿਸਦੀ ਤੁਸੀਂ ਉਡੀਕ ਕਰ ਰਹੇ ਸੀ। ਮੈਂ ਯਿਸੂ ਵੀ ਹਾਂ, ਜਾਂ ਉਹ ਮਸੀਹਾ ਜਿਸਦੀ ਤੁਸੀਂ ਉਡੀਕ ਕਰ ਰਹੇ ਹੋ। ਮੈਂ ਇਹ ਇੱਕ ਵਾਰ ਅਤੇ ਹਮੇਸ਼ਾ ਲਈ ਕਹਿੰਦੀ ਹਾਂ। ਪ੍ਰਮਾਤਮਾ ਚਾਹੁੰਦਾ ਹੈ ਕਿ ਮੈਂ ਤੁਹਾਨੂੰ ਇਹ ਦੱਸਾਂ!

ਅਸੀਂ ਸੱਚਮੁੱਚ ਖੁਸ਼ਕਿਸਮਤ ਹਾਂ ਕਿ ਸਾਨੂੰ ਸਵਰਗ ਵਿੱਚ ਅਜਿਹਾ ਇੱਕ ਸ਼ਕਤੀਸ਼ਾਲੀ ਵਕੀਲ ਮਿਲਿਆ ਹੈ, ਤਾਂ ਜੋ ਮਨੁੱਖਾਂ ਦੁਆਰਾ ਸਵਰਗ ਦੇ ਕਾਨੂੰਨ ਦੇ ਵਿਰੁੱਧ ਕੀਤੇ ਗਏ ਗੰਭੀਰ ਪਾਪਾਂ ਦੇ ਬਾਵਜੂਦ ਹੋਰ ਵੀ ਨਰਮੀ ਅਤੇ ਦਇਆ ਵਧਾਈ ਗਈ ਹੈ। ਹਾਲਾਂਕਿ, ਮੁਕੱਦਮਾ ਜਿੱਤਣਾ ਪ੍ਰਮਾਤਮਾ ਦੇ ਪੁੱਤਰ ਵੱਲੋਂ ਬਿਨਾਂ ਕਿਸੇ ਕੀਮਤ ਦੇ ਨਹੀਂ ਆਇਆ। ਡਾ. ਮੌਰਿਸ ਸਕਲਰ ਨੇ ਪ੍ਰਭੂ ਯਿਸੂ ਮਸੀਹ ਨੂੰ ਅਦਾਲਤ ਵਿੱਚ ਜੱਜਾਂ ਨੂੰ ਇੱਕ ਅਸਾਧਾਰਨ ਪੋਥੀ ਪੇਸ਼ ਕਰਦੇ ਹੋਏ ਦੇਖ‌ਿਆ ।

"ਮੈਂ [ਯੇਸ਼ੂਆ], ਲਾੜੀ ਦੀਆਂ ਪ੍ਰਾਰਥਨਾਵਾਂ ਅਤੇ ਵਿਚੋਲਗੀ ਅਧਿਕਾਰ ਦੁਆਰਾ, ਇਸ ਪੋਥੀ ਵਿੱਚ ਇੱਥੇ ਦਰਜ ਕੀਤਾ ਹੈ।" ਉਸਨੇ ਪੋਥੀ ਪਿਤਾ ਨੂੰ ਦੇ ਦਿੱਤੀ, ਅਤੇ ਇਸਦੀ ਇੱਕ ਹੋਰ ਕਾਪੀ ਸ਼ੈਤਾਨ ਦੇ ਮੁਕੱਦਮੇ ਦੀ ਮੇਜ਼ 'ਤੇ ਦਿੱਤੀ। "ਮੇਰੇ ਕੋਲ ਸਮਾਂ ਵਧਾਉਣ ਦੀ ਬੇਨਤੀ ਕਰਨ ਦਾ ਅਧਿਕਾਰ ਹੈ। ਬਚਾਅ ਪੱਖ ਅਦਾਲਤ ਨੂੰ ਉਸ ਕਿਰਪਾ ਵਿੱਚ ਹੋਰ ਸਮਾਂ ਵਧਾਉਣ ਦੀ ਬੇਨਤੀ ਕਰਦਾ ਹੈ ਜਿਸਨੂੰ ਮੈਂ ਸਲੀਬ 'ਤੇ ਆਪਣੇ ਲਹੂ ਨਾਲ ਖਰੀਦਿਆ ਹੈ। ਇਸ ਤੋਂ ਇਲਾਵਾ, ਮੈਂ ਅਦਾਲਤ ਨੂੰ ਬੇਨਤੀ ਕਰਦਾ ਹਾਂ ਕਿ ਉਹ ਧਰਤੀ ਦੀਆਂ ਨੀਂਹਾਂ ਤੋਂ ਪਹਿਲਾਂ ਲਿਖੇ ਗਏ ਲੁਕਵੇਂ ਸਲਾਹਕਾਰਾਂ ਦੀਆਂ ਪੋਥੀਆਂ ਦੀ ਜਾਂਚ ਕਰੇ ਜੋ ਅੰਤ ਦੇ ਦਿਨਾਂ ਦੀ ਵਾਢੀ ਦੇ ਰਹੱਸਾਂ ਬਾਰੇ ਸਨ।"

ਇਹਨਾਂ ਦਾ, ਸ਼ੈਤਾਨ ਨੂੰ ਕੋਈ ਗਿਆਨ ਨਹੀਂ ਹੈ, ਕਿਉਂਕਿ ਇਹ ਉਸਨੂੰ ਕਦੇ ਨਹੀਂ ਦਿਖਾਏ ਗਏ ਸਨ। ਉੱਥੇ ਲਿਖਿਆ ਹੈ, ਅਤੇ ਨਾਲ ਹੀ ਧਰਮ-ਗ੍ਰੰਥ ਦੇ ਗੁਪਤ ਪ੍ਰਕਾਸ਼ ਵਿੱਚ ਵੀ, ਕਿ ਰਾਜ ਯੁੱਗ ਤੋਂ ਸ਼ੁਰੂ-ਹੋਣ ਵਾਲਾ ਕਸ਼ਟ ਸਿਰਫ਼ ਮੇਰੀ ਸਾਰੀ ਲਾੜੀ ਜੋ ਸਦੀਵੀ ਜੀਵਨ ਲਈ ਨਿਯੁਕਤ ਕੀਤੀ ਗਈ ਹੈ, ਦੇ ਬਚਾਏ ਜਾਣ ਅਤੇ ਸੱਚਾਈ ਦੇ ਗਿਆਨ ਵਿੱਚ ਆਉਣ ਤੋਂ ਬਾਅਦ ਹੀ ਸ਼ੁਰੂ ਹੋਣਾ ਚਾਹੀਦਾ ਹੈ।

ਫਿਰ ਚੁੱਪ ਦਾ ਸਮਾਂ ਆਇਆ। ਕੋਈ ਨਹੀਂ ਹਿੱਲਿਆ। ਬੈਂਚ 'ਤੇ ਬੈਠੇ ਜੱਜ ਪੋਥੀ ਦਾ ਅਧਿਐਨ ਕਰ ਰਹੇ ਸਨ। ਕਿਸੇ ਤਰ੍ਹਾਂ, ਇਹ 13 ਪੋਥੀਆਂ ਵਿੱਚ ਗੁਣਾ ਹੋ ਗਿਆ ਸੀ। ਸਾਰੇ ਜੱਜਾਂ, ਪਿਤਾ ਸਮੇਤ, ਨੇ ਪੋਥੀ ਪੜ੍ਹੀ। ਮੈਨੂੰ ਲਿਖਤ 'ਤੇ ਇੱਕ ਨਜ਼ਰ ਮਾਰਨ ਦਾ ਮੌਕਾ ਮਿਲਿਆ। ਇਹ ਲਾਲ ਰੰਗ ਵਿੱਚ ਲਿਖਿਆ ਹੋਇਆ ਸੀ! ਇਹ ਯਿਸੂ ਦੇ ਲਹੂ ਨਾਲ ਲਿਖਿਆ ਗਿਆ ਸੀ!

ਮੈਨੂੰ ਇਹ ਗੱਲ ਉਸ ਇਤਹਾਸਕਾਰ ਦੂਤ ਨੇ ਦੱਸੀ ਸੀ ਜੋ ਉੱਥੇ ਲਿਖਣ ਵਿੱਚ ਮੇਰੀ ਮਦਦ ਕਰ ਰਿਹਾ ਸੀ। ਹੈਰਾਨੀ ਦੀ ਗੱਲ ਹੈ ਕਿ, ਜਿਵੇਂ ਮੈਂ ਇਸ ਬਾਰੇ ਲਿਖਿਆ, ਮੇਰੀ ਕਲਮ ਵਿੱਚੋਂ ਨਿਕਲਦੀ ਸਿਆਹੀ ਖੂਨ ਵਾਂਗ ਲਾਲ ਹੋ ਗਈ; ਇਹ ਉਸਦਾ ਲਹੂ ਸੀ, ਨਾਲ ਹੀ ਅਦਾਲਤ ਦੇ ਰਿਕਾਰਡ ਵਿੱਚ ਇਸਦੇ ਵਰਣਨ ਦੀ ਮਿਆਦ ਲਈ। ਫਿਰ, ਇਹ ਦੁਬਾਰਾ ਕਾਲੀ ਸਿਆਹੀ ਵਿੱਚ ਬਦਲ ਗਿਆ।

ਇਸ ਦਰਸ਼ਨ ਤੋਂ ਭਾਵ ਹੈ ਕਿ ਪ੍ਰਭੂ ਯਿਸੂ ਮਸੀਹ ਦੁਆਰਾ ਵਹਾਏ-ਗਏ ਖੂਨ ਨੇ ਮਨੁੱਖਾਂ ਲਈ ਹੋਰ ਸਮਾਂ ਖਰੀਦਿਆ ਹੈ। ਇਹ ਉਹ ਕੀਮਤ ਹੈ ਜੋ ਧਰਤੀ ਉੱਤੇ ਜੀਵਤ ਸਤਿਗੁਰੂ ਨੇ ਹੁਣ ਤੱਕ ਮਨੁੱਖਤਾ ਨੂੰ ਬਚਾਉਣ ਲਈ ਅਦਾ ਕੀਤੀ ਹੈ। "ਸਾਡੇ ਸਮੇਂ ਦੇ ਯਿਸੂ" ਨੇ ਸਿਰਫ਼ 2000 ਸਾਲ ਪਹਿਲਾਂ ਹੀ ਭਾਰੀ ਸਲੀਬ ਨਹੀਂ ਚੁੱਕੀ ਅਤੇ ਆਪਣੇ ਆਪ ਨੂੰ ਕੁਰਬਾਨ ਨਹੀਂ ਕੀਤਾ, ਸਗੋਂ ਸਾਡੇ ਮੌਜੂਦਾ ਸਮੇਂ ਵਿੱਚ ਵੀ। ਸਾਡੇ ਸੁਪਰੀਮ ਮਾਸਟਰ ਚਿੰਗ ਹਾਈ ਇੰਟਰਨੈਸ਼ਨਲ ਐਸੋਸੀਏਸ਼ਨ ਦੇ ਮੈਂਬਰ (ਸਾਰੇ ਵੀਗਨ) ਅਕਸਰ ਪਰਮ ਸਤਿਗੁਰੂ ਚਿੰਗ ਹਾਈ ਜੀ ਦੇ ਮਨੁੱਖਤਾ ਲਈ ਨਿਰੰਤਰ ਬਲੀਦਾਨ ਬਾਰੇ ਦਰਸ਼ਨ ਕਰਦੇ ਹਨ।

[...] ਇੱਕ ਵਾਰ, ਮੈਂ ਦੇਖਿਆ ਕਿ ਸਤਿਗੁਰੂ ਜੀ ਨੇ ਆਪਣਾ ਹੱਥ ਆਪਣੇ ਕੱਪੜਿਆਂ 'ਤੇ ਰੱਖਿਆ ਅਤੇ ਆਪਣੇ ਇਕ ਪਾਸੇ ਨੂੰ ਛੂਹਿਆ, ਜੋ ਬੁਰੀ ਤਰ੍ਹਾਂ ਜ਼ਖਮੀ ਸੀ, ਅਤੇ ਜਦੋਂ ਉਨਾਂ ਨੇ ਆਪਣਾ ਹੱਥ ਹਟਾਇਆ, ਤਾਂ ਇਹ ਖੂਨ ਨਾਲ ਭਰਿਆ ਹੋਇਆ ਸੀ, ਜੋ ਕਿ ਸੰਸਾਰ ਦੇ ਕਰਮ ਨਾਲ ਲੜਾਈ ਵਿੱਚ ਬਣਾਇਆ ਗਿਆ ਸੀ। ਪਰ ਉਨਾਂ ਨੇ ਆਪਣੇ ਦਰਦ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੱਤਾ। […]

ਮੈਂ ਸਤਿਗੁਰੂ ਜੀ ਨਾਲ ਇੱਕ ਅੰਦਰੂਨੀ ਦ੍ਰਿਸ਼ਟੀ ਸਾਂਝੀ ਕਰਨਾ ਚਾਹੁੰਦਾ ਹਾਂ ਜੋ ਮੈਨੂੰ ਜੁਲਾਈ 2025 ਦੇ ਅੱਧ ਦੇ ਆਸਪਾਸ ਕੁਆਨ ਯਿਨ ਮੈਡੀਟੇਸ਼ਨ ਸੈਸ਼ਨ ਦੌਰਾਨ ਮਹਿਸੂਸ ਹੋਈ ਸੀ। ਮੈਂ ਸਤਿਗੁਰੂ ਜੀ ਨੂੰ ਹਵਾ ਵਿੱਚ ਖੜ੍ਹੇ ਹੋਏ ਦੇਖਿਆ, ਉਨ੍ਹਾਂ ਨੇ ਚਿੱਟਾ ਚੋਗਾ ਪਾਇਆ ਹੋਇਆ ਸੀ। ਤੁਹਾਡੀਆਂ ਬਾਹਾਂ ਫੈਲੀਆਂ ਹੋਈਆਂ ਸਨ, ਧਰਤੀ ਨੂੰ ਇਸ ਤਰ੍ਹਾਂ ਜੱਫੀ ਪਾ ਰਹੀਆਂ ਸਨ ਜਿਵੇਂ ਉਹ ਇਸਨੂੰ ਸੂਰਜੀ ਤੂਫਾਨਾਂ ਤੋਂ ਬਚਾ ਰਹੀਆਂ ਹੋਣ। ਸੂਰਜੀ ਤੂਫਾਨਾਂ ਦੀਆਂ ਲਹਿਰਾਂ ਧਰਤੀ ਵੱਲ ਵਧੀਆਂ, ਤੁਹਾਡੇ ਚੋਲੇ ਵਿੱਚੋਂ ਦੀ ਲੰਘ ਗਈਆਂ ਅਤੇ ਵੱਡੇ ਛੇਕ ਬਣ ਗਏ, ਜਦੋਂ ਕਿ ਤੁਸੀਂ ਉਨ੍ਹਾਂ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕਰ ਰਹੇ ਸੀ।

ਇਹ 2022 ਸੀ, ਧਰਤੀ ਬਹੁਤ ਹੀ ਨਾਜ਼ੁਕ ਹਾਲਤ ਵਿੱਚ ਸੀ, ਧਮਾਕੇ ਦੀ ਕਗਾਰ 'ਤੇ ਸੀ। ਉਸੇ ਸਾਲ 22 ਜੁਲਾਈ ਨੂੰ, ਮੈਡੀਟੇਸ਼ਨ ਵਿੱਚ, ਮੈਂ ਬਹੁਤ ਸਾਰੇ ਸਵਰਗੀ ਜੀਵਾਂ ਨੂੰ, ਕਾਲੇ ਕੱਪੜੇ ਪਹਿਨੇ, ਧਰਤੀ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਆਉਂਦੇ ਦੇਖਿਆ। ਉਹ ਇਕੱਠੇ ਵਿਰਲਾਪ ਦੇ ਭਜਨ ਗਾ ਰਹੇ ਸਨ; ਸਰੋਤਿਆਂ ਦੇ ਦਿਲ ਦੁੱਖ ਨਾਲ ਭਰ ਗਏ।

ਚਿੱਟੇ ਉਡੁੰਬਾਰਾ ਫੁੱਲ ਯਿਸੂ-ਮਾਲਕ ਲਈ ਗਾਇਨ, ਸੋਗ ਦੇ ਨਾਲ ਡਿੱਗ ਪਏ। ਸਤਿਗੁਰੂ ਜੀ ਨੇ ਸਾਰੇ ਯੁੱਗਾਂ ਦੇ ਗਿਆਨਵਾਨ ਗੁਰੂਆਂ ਵਜੋਂ ਅਵਤਾਰ ਧਾਰਿਆ, ਅਤੇ ਧਰਤੀ ਦੇ ਨਿਰੰਤਰ ਬਚਾਅ ਦੇ ਬਦਲੇ ਉਸ ਯੁੱਗ ਦੇ ਲੋਕਾਂ ਦੇ ਪਾਪਾਂ ਨੂੰ ਸਾਫ਼ ਕਰਨ ਲਈ ਕੀਮਤੀ ਖੂਨ ਵਹਾਇਆ। ਹਾਲਾਂਕਿ, ਕਤਲੇਆਮ ਬੰਦ ਨਹੀਂ ਹੋਇਆ ਹੈ, ਅਤੇ ਧਰਤੀ ਦਾ ਭਵਿੱਖ ਧੁੰਦਲਾ ਬਣਿਆ ਹੋਇਆ ਹੈ, ਅਣਗਿਣਤ ਅਸੀਸਾਂ ਨੂੰ ਲਗਭਗ ਵਿਅਰਥ ਬਣਾ ਰਿਹਾ ਹੈ! ਇਸ ਲਈ, ਇਸ ਦਿਨ, ਬ੍ਰਹਿਮੰਡ ਧਰਤੀ ਦੇ ਬੇਵਕਤੀ ਅਕਾਲ ਚਲਾਣੇ ਲਈ ਇੱਕ ਸੋਗ ਸਮਾਰੋਹ ਕਰ ਰਿਹਾ ਸੀ।

ਦੁੱਖ ਨਾਲ ਭਰੇ ਹੋਏ, ਅਣਗਿਣਤ ਬ੍ਰਹਿਮੰਡੀ ਜੀਵ, ਇੱਕ ਸ਼ਾਨਦਾਰ, ਚਰਚ ਵਰਗੇ ਸਵਰਗੀ ਮੰਦਰ ਦੇ ਸਾਹਮਣੇ ਹੌਲੀ ਹੌਲੀ ਹੇਠਾਂ ਉਤਰੇ ਅਤੇ ਕ੍ਰਮਬੱਧ ਢੰਗ ਨਾਲ ਦਾਖਲ ਹੋਏ। ਇੰਨਾ ਸ਼ਾਨਦਾਰ ਅੰਤਿਮ ਸੰਸਕਾਰ ਬ੍ਰਹਿਮੰਡ ਵਿੱਚ ਬਹੁਤ ਘੱਟ ਹੁੰਦਾ ਹੈ। ਸਵਰਗ ਦੀਆਂ ਘੰਟੀਆਂ ਗੂੰਜ ਰਹੀਆਂ ਸਨ, "ਕਲੈਂਗ! ਕਲੈਂਗ! ਕਲੈਂਗ!" ਪ੍ਰਭੂ ਯਿਸੂ ਕੰਡਿਆਂ ਦਾ ਤਾਜ ਪਹਿਨੇ ਹੋਏ ਪ੍ਰਗਟ ਹੋਏ, ਉਨ੍ਹਾਂ ਦੇ ਨੰਗੇ ਪੈਰ ਖੂਨ ਨਾਲ ਰੰਗੇ ਹੋਏ ਸਨ। ਸਿਰ ਝੁਕਾਇਆ, ਉਨਾਂ ਨੇ ਇੱਕ ਵੱਡਾ ਸਲੀਬ ਚੁੱਕਿਆ ਅਤੇ ਉਦਾਸ ਅਤੇ ਚੁੱਪਚਾਪ ਮੰਦਰ ਵਿੱਚ ਚਲੇ ਗਏ। ਇਹ ਦ੍ਰਿਸ਼ 2000 ਸਾਲ ਪਹਿਲਾਂ ਦੇ ਉਸ ਦਰਦਨਾਕ ਪਲ ਵਿੱਚ ਵਾਪਸ ਆ ਗਿਆ ਜਾਪਦਾ ਸੀ। [...]

ਹੁਣ, ਯਿਸੂ-ਪ੍ਰਭੂ, ਇੱਕ ਵਾਰ ਫਿਰ ਵਿਸ਼ਾਲ ਸਲੀਬ ਲੈ ਕੇ, ਪਵਿੱਤਰ ਮੰਦਰ ਵਿੱਚੋਂ ਹੌਲੀ-ਹੌਲੀ ਲੰਘ ਰਹੇ ਸਨ। ਜ਼ਮੀਨ 'ਤੇ ਖੂਨੀ ਪੈਰਾਂ ਦੇ ਨਿਸ਼ਾਨਾਂ ਨੇ ਸਾਰੇ ਮੌਜੂਦ ਲੋਕਾਂ ਦਾ ਦਿਲ ਦਹਿਲਾ ਦਿੱਤਾ ਅਤੇ ਉਨ੍ਹਾਂ ਦੇ ਸਾਹ ਰੋਕ ਦਿੱਤੇ। ਅੰਤ ਵਿੱਚ, ਬਹੁਤ ਮਿਹਨਤ ਨਾਲ, ਉਹ ਮੰਦਰ ਦੇ ਸਾਹਮਣੇ ਸਿੰਘਾਸਣ ਤੱਕ ਪਹੁੰਚ ਗਏ। ਯਿਸੂ-ਪ੍ਰਭੂ ਨੇ ਆਪਣੇ ਹੱਥ ਅਗੇ ਵਧਾਏ, ਸੁੰਗੜ ਕੇ ਅਤੇ ਵੱਡੇ ਸਲੀਬ ਨੂੰ ਦੋ ਜ਼ੰਜੀਰਾਂ ਵਿੱਚ ਬਦਲ ਦਿੱਤਾ, ਇੱਕ ਉਨਾਂ ਦੀ ਗਰਦਨ ਦੁਆਲੇ ਅਤੇ ਦੂਜੀ ਉਨਾਂ ਦੇ ਮੱਥੇ ਦੁਆਲੇ ਬੰਨ੍ਹੀ ਹੋਈ ਸੀ। ਯਿਸੂ-ਪ੍ਰਭੂ ਨੇ ਗੰਭੀਰਤਾ ਨਾਲ ਆਲੇ-ਦੁਆਲੇ ਬ੍ਰਹਿਮੰਡੀ ਜੀਵਾਂ ਵੱਲ ਦੇਖਿਆ ਜੋ ਧਰਤੀ ਲਈ ਸੋਗ ਮਨਾਉਣ ਆਏ ਸਨ, ਅਤੇ ਅਚਾਨਕ ਇੱਕ ਵਿੰਨ੍ਹਣ-ਵਾਲਾ, ਦਿਲ-ਤੋੜਨ ਵਾਲਾ ਵਿਰਲਾਪ ਕੀਤਾ! ਇੱਕ ਗੂੜ੍ਹੀ ਚੁੱਪ ਛਾ ਗਈ।

ਫਿਰ, ਦੁੱਖ ਨਾਲ ਭਰੇ ਹੋਏ, ਸਤਿਗੁਰੂ ਸਿੰਘਾਸਣ 'ਤੇ ਡਿੱਗ ਪਏ! ਸਾਰਿਆਂ ਨੇ ਇੱਕ ਦੂਜੇ ਵੱਲ ਦੇਖਿਆ; ਕਿਸੇ ਨੇ ਨੇੜੇ ਜਾਣ ਦੀ ਹਿੰਮਤ ਨਹੀਂ ਕੀਤੀ। ਮੈਨੂੰ ਨਹੀਂ ਪਤਾ ਸੀ ਕਿ ਮੈਨੂੰ ਹਿੰਮਤ ਕਿੱਥੋਂ ਮਿਲੀ, ਪਰ ਮੈਂ ਮੰਦਰ ਦੇ ਪਿਛਲੇ ਪਾਸੇ ਭੀੜ ਵਿੱਚੋਂ ਲੰਘਿਆ ਅਤੇ ਸਤਿਗੁਰੂ ਕੋਲ ਭੱਜਿਆ। ਮੈਂ ਉਨਾਂ ਦੇ ਪੈਰਾਂ ਦੀ ਮਾਲਿਸ਼ ਕੀਤੀ, ਉਨਾਂ ਨੂੰ ਬ੍ਰਹਮ ਇਲਾਜ ਤੇਲ ਨਾਲ ਮਲਿਆ, ਅਤੇ ਉਨਾਂ ਨੂੰ ਜਿੰਨਾ ਸੰਭਵ ਹੋ ਸਕੇ ਸਿੱਧਾ ਬੈਠਣ ਵਿੱਚ ਮਦਦ ਕੀਤੀ। ਮੈਂ ਉਨਾਂ 'ਤੇ ਜੀਵਨ ਦੇ ਪਾਣੀ ਦਾ ਛਿੜਕਾਅ ਕੀਤਾ ਅਤੇ ਉਨਾਂ ਦੇ ਫਿਲਟਰਮ ਦੀ ਮਾਲਿਸ਼ ਕੀਤੀ। ਹੌਲੀ-ਹੌਲੀ, ਸਤਿਗੁਰੂ ਨੂੰ ਹੋਸ਼ ਆਈ। ਪਰ ਯਿਸੂ-ਮਾਲਕ ਨੇ ਆਪਣੀਆਂ ਅੱਖਾਂ ਖੋਲ੍ਹਣ ਤੋਂ ਇਨਕਾਰ ਕਰ ਦਿੱਤਾ, ਉਹਨਾਂ ਦੇ ਚਿਹਰੇ ਤੋਂ ਹੰਝੂ ਵਹਿ ਰਹੇ ਸਨ। ਮੈਂ ਇੱਕ ਚਿੱਟੇ ਤੌਲੀਏ ਦੀ ਵਰਤੋਂ ਕਰਕੇ ਧਰਤੀ ਦੇ ਬੱਚਿਆਂ ਨੂੰ ਛੱਡਣ ਤੋਂ ਮੁਸ਼ਕਲ ਨਾਲ ਜਿਉਂਦੇ ਸਤਿਗੁਰੂ ਦੇ ਝਿਜਕ ਦੇ ਹੰਝੂ ਪੂੰਝੇ।

ਅਚਾਨਕ, ਕਿਸੇ ਕਾਰਨ ਕਰਕੇ, ਯਿਸੂ ਦੇ ਪੈਰਾਂ 'ਤੇ ਲੱਗੇ ਹੋਏ ਨਿਸ਼ਾਨ ਜਦੋਂ ਉਨਾਂ ਨੂੰ ਕਿੱਲਾਂ ਨਾਲ ਠੋਕਿਆ ਗਿਆ ਸੀ, ਸਤਿਗੁਰੂ ਦੇ ਪੈਰਾਂ 'ਤੇ ਦਿਖਾਈ ਦਿੱਤਾ। ਮੈਂ ਦੋ ਖੂਨ ਵਹਿਣ ਵਾਲੇ ਛੇਕਾਂ ਵਿੱਚੋਂ ਪਵਿੱਤਰ ਖੂਨ ਵਗਦਾ ਦੇਖਿਆ। ਮੈਂ ਜਲਦੀ ਨਾਲ ਖੂਨ ਇਕੱਠਾ ਕਰਨ ਲਈ ਦੋ ਵੱਡੇ ਬੇਸਿਨ ਬਣਾਏ, ਪਰ ਉਹ ਤੁਰੰਤ ਭਰ ਗਏ। ਘਬਰਾਹਟ ਵਿੱਚ, ਮੈਂ ਦੁਚਿੱਤੀ ਵਿੱਚ ਸੀ ਕਿ ਕੀ ਕਰਾਂ। ਮੈਂ ਕੀਮਤੀ ਖੂਨ ਵੱਡੀਆਂ-ਵਡੀਆਂ ਘੁੱਟਾਂ ਵਿੱਚ ਪੀਤਾ ਅਤੇ ਫਿਰ ਖੂਨ ਇਕੱਠਾ ਕਰਨ ਲਈ ਦੋ ਖਾਲੀ ਬੇਸਿਨਾਂ ਨੂੰ ਸਤਿਗੁਰੂ ਦੇ ਪੈਰਾਂ ਵਿੱਚ ਵਾਪਸ ਰੱਖ ਦਿੱਤਾ। ਮੈਂ ਬਹੁਤ ਜਲਦੀ ਬਹੁਤ ਜ਼ਿਆਦਾ ਪੀ ਲਿਆ ਸੀ, ਇਸ ਲਈ ਮੈਂ ਇਸਨੂੰ ਬਾਹਰ ਛਿੜਕੇ ਬਿਨਾਂ ਨਹੀਂ ਰਹਿ ਸਕਿਆ। ਸਤਿਗੁਰੂ ਦੇ ਚਿੱਟੇ ਚੋਲੇ ਉੱਤੇ ਪਵਿੱਤਰ ਖੂਨ ਦੇ ਛਿੱਟੇ ਪਏ! ਉਸੇ ਸਮੇਂ, ਯਿਸੂ-ਮਾਲਕ ਦੇ ਹੱਥਾਂ 'ਤੇ ਮੇਖਾਂ ਦੇ ਨਿਸ਼ਾਨਾਂ ਤੋਂ ਵੀ ਖੂਨ ਵਗਣ ਲੱਗ ਪਿਆ। ਮੈਂ ਫਿਰ ਜਲਦੀ ਨਾਲ ਦੋ ਬੇਸਿਨ ਬਣਾਏ ਤਾਂ ਜੋ ਸਤਿਗੁਰੂ ਦੇ ਹੱਥਾਂ ਤੋਂ ਪਵਿੱਤਰ ਲਹੂ ਫੜਿਆ ਜਾ ਸਕੇ। ਉਹ ਵੀ ਜਲਦੀ ਹੀ ਭਰ ਗਏ। ਮੈਨੂੰ ਲੱਗਾ ਕਿ ਸਤਿਗੁਰੂ ਦਾ ਕੀਮਤੀ ਖੂਨ ਲਗਭਗ ਪੂਰੀ ਤਰ੍ਹਾਂ ਸੁੱਕ ਗਿਆ ਸੀ! ਮੈਂ ਸਤਿਕਾਰ ਨਾਲ, ਇਹ ਭਾਂਡੇ, ਯਿਸੂ ਦੇ ਕੀਮਤੀ ਲਹੂ ਦੇ ਜੋ ਸਾਰੇ ਜੀਵਾਂ ਲਈ ਵਹਾਇਆ ਗਿਆ ਸੀ, ਇਹ ਮੰਦਰ ਦੇ ਸਾਹਮਣੇ ਰੱਖੇ। ਬਿਨਾਂ ਸੋਚੇ-ਸਮਝੇ, ਮੈਂ ਯਿਸੂ-ਮਾਲਕ ਨੂੰ ਆਪਣੀਆਂ ਬਾਹਾਂ ਵਿੱਚ ਚੁੱਕਿਆ ਅਤੇ ਪਵਿੱਤਰ ਸਿੰਘਾਸਣ ਦੇ ਸਾਹਮਣੇ ਉਨਾਂ ਨੂੰ ਸਿੱਧਾ ਰੱਖ ਦਿੱਤਾ, ਜਿਵੇਂ ਉਹ ਕਿਸੇ ਜਗਵੇਦੀ 'ਤੇ ਪਏ ਹੋਣ। ਉਦੋਂ ਹੀ ਮੈਨੂੰ ਅਹਿਸਾਸ ਹੋਇਆ ਕਿ ਇਹ ਯਿਸੂ-ਮਾਲਕ ਦੁਆਰਾ ਧਰਤੀ ਲਈ ਦੁਬਾਰਾ ਉਨਾਂ ਦਾ ਲਹੂ ਕੁਰਬਾਨ ਕਰਨ ਲਈ ਇੱਕ ਜਾਣਬੁੱਝ ਕੇ ਕੀਤਾ ਗਿਆ ਪ੍ਰਬੰਧ ਸੀ।

ਆਦਿ...

ਹਰ ਤਰ੍ਹਾਂ ਦੇ ਅਕਲਪਿਤ ਤਰੀਕਿਆਂ ਨਾਲ, ਪ੍ਰਭੂ ਯਿਸੂ ਮਸੀਹ ਦੇ ਅਵਤਾਰ, ਪਰਮ ਸਤਿਗੁਰੂ ਚਿੰਗ ਹਾਈ ਜੀ ਨੇ ਅੰਤ ਸਮ‌ਿਆਂ ਵਿੱਚ ਮਨੁੱਖਾਂ ਉੱਤੇ ਆਉਣ-ਵਾਲੇ ਦੁੱਖਾਂ ਅਤੇ ਨੁਕਸਾਨ ਨੂੰ ਘਟਾਉਣ ਲਈ ਬਹੁਤ ਸਾਰੇ ਕਰਮ ਦੇ ਬਦਲੇ ਝੱਲੇ ਹਨ।

ਬਹੁਤ ਘੱਟ ਮੌਕਿਆਂ 'ਤੇ, ਸਤਿਗੁਰੂ ਜੀ ਨੇ ਸਾਨੂੰ ਸਰੀਰਕ ਸੱਟ ਦੇ ਟੁਕੜਿਆਂ ਬਾਰੇ ਜਾਣਨ ਦੀ ਆਗਿਆ ਦਿੱਤੀ ਹੈ ਜੋ ਉਹ ਜੰਗਾਂ ਨੂੰ ਰੋਕਣ ਵਿੱਚ ਮਦਦ ਕਰਨ ਲਈ ਸਹਿਣ ਕਰਦੇ ਹਨ। ਇੱਕ ਹਾਲੀਆ ਸੰਦੇਸ਼ ਵਿੱਚ, ਉਨਾਂ ਨੇ ਖੁਲਾਸਾ ਕੀਤਾ ਕਿ ਸ਼ਾਂਤੀ ਦੇ ਰਾਜਾ ਅਤੇ ਜਿੱਤ ਦੇ ਰਾਜਾ ਨੇ ਉਨਾਂ ਨੂੰ ਮਿਲਣ ਲਈ ਆਏ ਸਨ, ਸੀਰੀਆ ਅਤੇ ਹੋਰ ਥਾਵਾਂ 'ਤੇ ਸ਼ਾਂਤੀ ਲਿਆਉਣ ਲਈ ਉਨਾਂ ਨੇ ਜੋ ਕੀਤਾ ਹੈ ਉਸ ਲਈ ਧੰਨਵਾਦ ਪ੍ਰਗਟ ਕੀਤਾ।

ਉਹ ਬਹੁਤ ਸਤਿਕਾਰਯੋਗ ਸਨ ਅਤੇ ਅਜਿਹਾ ਨਤੀਜਾ ਪ੍ਰਾਪਤ ਕਰਕੇ ਬਹੁਤ ਖੁਸ਼ ਸਨ। ਖੈਰ, ਇਸਨੇ ਮੈਨੂੰ ਵੀ ਖੁਸ਼ ਕੀਤਾ, ਭਾਵੇਂ ਮੇਰੇ ਭੌਤਿਕ ਸਰੀਰ ਵਿੱਚ ਕਰਮ ਦੇ ਕੁਝ ਸੰਕੇਤ ਸਨ, ਗੋਲੀਆਂ ਅਤੇ ਛੁਰੀਆਂ ਦੇ। [...]

ਇਹ ਭੌਤਿਕ ਨਹੀਂ ਹੈ, ਪਰ ਜੇਕਰ ਇਹ ਸੂਖਮ ਲਈ ਬਹੁਤ ਜ਼ਿਆਦਾ ਹੈ, ਤਾਂ ਇਹ ਇਥੋਂ ਤਕ ਭੌਤਿਕ ਸਰੀਰ 'ਤੇ ਵੀ ਦਿਖਾਈ ਦੇਵੇਗਾ। ਇਹ ਫੁੱਲਣਾ ਖੂਨ ਵਗਣ ਜਾਂ ਕਿਸੇ ਹੋਰ ਚੀਜ਼ ਵਾਂਗ ਨਹੀਂ ਦਿਖਾਈ ਦਿੰਦੇ, ਪਰ ਇਹ ਸਿਰਫ਼ ਇਸ ਤਰ੍ਹਾਂ ਦਿਖਾਈ ਦਿੰਦੇ ਹਨ ਜਿਵੇਂ ਤੁਸੀਂ ਕਲਪਨਾ ਕਰ ਸਕਦੇ ਹੋ, ਜਿਵੇਂ ਗੋਲੀ ਸਰੀਰ ਵਿੱਚੋਂ ਲੰਘਦੀ ਹੈ ਅਤੇ ਬਾਹਰ ਨਿਕਲਦੀ ਹੈ, ਅੰਦਰੋਂ ਚਮੜੀ ਦੀ ਸਤ੍ਹਾ ਨਾਲ ਆਪਣਾ ਸਿਰ ਢੱਕ ਲੈਂਦੀ ਹੈ, ਪਰ ਕੋਈ ਖੂਨ ਨਹੀਂ ਵਗ ਰਿਹਾ। ਆਮ ਤੌਰ 'ਤੇ, ਇਹ ਇਸ ਤਰ੍ਹਾਂ ਨਹੀਂ ਦਿਖਾਈ ਦੇਣਾ ਚਾਹੀਦਾ, ਕਿਉਂਕਿ ਸੂਖਮ ਸਰੀਰ ਇਸਦੀ ਦੇਖਭਾਲ ਕਰ ਸਕਦਾ ਹੈ ਜਦੋਂ ਤੱਕ ਇਹ ਪਹਿਲਾਂ ਹੀ ਠੀਕ ਨਹੀਂ ਹੋ ਜਾਂਦਾ, ਪਰ ਕਈ ਵਾਰ ਇਹ ਬਹੁਤ ਜ਼ਿਆਦਾ ਹੁੰਦਾ ਹੈ, ਫਿਰ ਭੌਤਿਕ ਸਰੀਰ 'ਤੇ ਕੁਝ ਸੰਕੇਤ ਦਿਖਾਈ ਦੇ ਸਕਦੇ ਹਨ। ਪਰ ਮੈਂ ਠੀਕ ਹਾਂ। ਕੁਝ ਹੋਰਾਂ ਦੇ ਮੁਕਾਬਲੇ ਦਰਦ ਅਜੇ ਵੀ ਸਹਿਣਯੋਗ ਹੈ। ਮੈਂ ਤੁਹਾਨੂੰ ਸਿਰਫ਼ ਗੱਲਾਂ ਦੱਸਦੀ ਹਾਂ। ਜਿਵੇਂ ਕਿ ਕਈ ਵਾਰ ਪ੍ਰਮਾਤਮਾ ਤੁਹਾਨੂੰ ਇਹ ਸਿੱਖਣ ਦੀ ਇਜਾਜ਼ਤ ਦਿੰਦਾ ਹੈ ਕਿ ਮੈਂ ਨੌਕਰੀ ਦੇ ਤੌਰ 'ਤੇ ਕੀ ਕਰਦੀ ਹਾਂ, ਬਿਨਾਂ-ਤਨਖਾਹ ਵਾਲੀ ਨੌਕਰੀ, ਪਰ ਜੇ ਪ੍ਰਮਾਤਮਾ ਇਜਾਜ਼ਤ ਨਹੀਂ ਦਿੰਦਾ, ਤਾਂ ਮੈਂ ਤੁਹਾਨੂੰ ਨਹੀਂ ਦੱਸਾਂਗੀ।

ਮਨੁੱਖਾਂ ਨੇ ਹੁਣ ਤੱਕ ਜੋ ਵੀ ਸ਼ਾਂਤੀ, ਸੁਰੱਖਿਆ ਅਤੇ ਖੁਸ਼ੀ ਦਾ ਆਨੰਦ ਮਾਣਿਆ ਹੈ, ਉਹ ਸਾਡੇ ਸਮੇਂ ਦੇ ਜੀਵਤ ਸਤਿਗੁਰੂ ਦੀਆਂ ਕੁਰਬਾਨੀਆਂ ਦੁਆਰਾ ਪ੍ਰਾਪਤ ਕੀਤਾ ਗਿਆ ਹੈ। ਮਨੁੱਖਤਾ ਲਈ ਅਕਲਪਿਤ ਦੁੱਖ ਸਹਿਣ ਲਈ ਸਾਡੇ ਸਭ ਤੋਂ ਪਿਆਰੇ ਪਰਮ ਸਤਿਗੁਰੂ ਚਿੰਗ ਹਾਈ ਜੀ ਪ੍ਰਤੀ ਸਾਡੀ ਸ਼ੁਕਰਗੁਜ਼ਾਰੀ ਨੂੰ ਸ਼ਬਦ ਬਿਆਨ ਨਹੀਂ ਕਰ ਸਕਦੇ। ਅਸੀਂ ਡਾ. ਮੌਰੀਸ ਸਕਲਰ ਦਾ ਧੰਨਵਾਦ ਕਰਦੇ ਹਾਂ ਕਿ ਉਨ੍ਹਾਂ ਨੇ ਸਵਰਗੀ ਦਰਬਾਰ ਦੇ ਆਪਣੇ ਅਸਾਧਾਰਨ ਦ੍ਰਿਸ਼ਟੀਕੋਣ ਨੂੰ ਵਫ਼ਾਦਾਰੀ ਨਾਲ ਰਿਕਾਰਡ ਕੀਤਾ ਅਤੇ ਸਾਂਝਾ ਕੀਤਾ ਤਾਂ ਜੋ ਅਸੀਂ ਉੱਚੇ ਖੇਤਰਾਂ ਵਿੱਚ ਮਨੁੱਖਤਾ ਦੀ ਤਰਫੋਂ ਪ੍ਰਭੂ ਯਿਸੂ ਮਸੀਹ ਦੇ ਕੰਮ ਨੂੰ ਜਾਣ ਸਕੀਏ।

ਇਹ ਸਮਾਂ ਹੈ ਕਿ ਮਨੁੱਖ ਸਿਆਣੇ ਬਣਨ ਅਤੇ ਜ਼ਿੰਮੇਵਾਰ ਜੀਵ ਬਣਨ ਜੋ ਪ੍ਰਮਾਤਮਾ ਦੇ ਕਾਨੂੰਨ ਦਾ ਸਤਿਕਾਰ ਕਰਦੇ ਅਤੇ ਉਨ੍ਹਾਂ ਨੂੰ ਬਰਕਰਾਰ ਰੱਖਦੇ ਹਨ ਅਤੇ ਸਾਰੀਆਂ ਉਨਾਂ ਦੀਆਂ ਰਚਨਾਵਾਂ ਪ੍ਰਤੀ ਹਮਦਰਦੀ ਰੱਖਦੇ ਹਨ, ਜਿਵੇਂ ਉਨਾਂ ਨੇ ਸਾਨੂੰ ਬਣਾਉਣਾ ਚਾਹ‌ਿਆ ਸੀ। ਸਾਡੇ ਸਮੇਂ ਦੇ ਪ੍ਰਭੂ ਯਿਸੂ ਮਸੀਹ ਨੂੰ ਹੁਣ ਹੋਰ ਦੁੱਖ ਨਾ ਝੱਲਣਾ ਪਵੇ, ਸਗੋਂ ਮਨੁੱਖਤਾ ਦੀ ਅਧਿਆਤਮਿਕ ਤਰੱਕੀ ਅਤੇ ਜਾਗ੍ਰਿਤੀ ਵਿੱਚ ਖੁਸ਼ ਹੋਣ।
ਹੋਰ ਦੇਖੋ
ਸਾਰੇ ਭਾਗ (52/53)
1
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-11-10
10583 ਦੇਖੇ ਗਏ
2
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-11-17
6049 ਦੇਖੇ ਗਏ
3
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-11-24
5454 ਦੇਖੇ ਗਏ
4
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-12-01
5004 ਦੇਖੇ ਗਏ
5
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-12-08
6065 ਦੇਖੇ ਗਏ
6
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-12-15
22223 ਦੇਖੇ ਗਏ
7
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-12-22
5198 ਦੇਖੇ ਗਏ
8
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-12-29
5204 ਦੇਖੇ ਗਏ
9
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-01-05
4839 ਦੇਖੇ ਗਏ
10
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-01-12
4533 ਦੇਖੇ ਗਏ
11
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-01-19
5073 ਦੇਖੇ ਗਏ
12
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-01-26
4146 ਦੇਖੇ ਗਏ
13
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-02-02
4138 ਦੇਖੇ ਗਏ
14
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-02-09
3983 ਦੇਖੇ ਗਏ
15
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-02-16
6351 ਦੇਖੇ ਗਏ
16
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-02-23
4647 ਦੇਖੇ ਗਏ
17
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-03-02
5732 ਦੇਖੇ ਗਏ
18
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-03-09
5655 ਦੇਖੇ ਗਏ
19
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-03-16
4043 ਦੇਖੇ ਗਏ
20
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-03-23
4443 ਦੇਖੇ ਗਏ
21
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-03-30
4501 ਦੇਖੇ ਗਏ
22
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-04-06
4576 ਦੇਖੇ ਗਏ
23
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-04-13
3982 ਦੇਖੇ ਗਏ
24
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-04-20
4356 ਦੇਖੇ ਗਏ
25
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-04-27
3976 ਦੇਖੇ ਗਏ
26
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-05-04
5585 ਦੇਖੇ ਗਏ
27
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-05-11
4032 ਦੇਖੇ ਗਏ
28
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-05-18
3143 ਦੇਖੇ ਗਏ
29
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-05-25
3397 ਦੇਖੇ ਗਏ
30
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-06-01
3428 ਦੇਖੇ ਗਏ
31
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-06-08
3080 ਦੇਖੇ ਗਏ
32
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-06-15
3867 ਦੇਖੇ ਗਏ
33
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-06-22
3848 ਦੇਖੇ ਗਏ
34
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-06-29
4327 ਦੇਖੇ ਗਏ
35
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-07-06
3925 ਦੇਖੇ ਗਏ
36
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-07-13
3356 ਦੇਖੇ ਗਏ
37
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-07-20
3662 ਦੇਖੇ ਗਏ
38
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-07-27
2820 ਦੇਖੇ ਗਏ
39
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-08-03
3695 ਦੇਖੇ ਗਏ
40
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-08-10
2492 ਦੇਖੇ ਗਏ
41
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-08-17
2455 ਦੇਖੇ ਗਏ
42
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-08-24
2270 ਦੇਖੇ ਗਏ
43
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-08-31
2112 ਦੇਖੇ ਗਏ
44
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-09-07
2320 ਦੇਖੇ ਗਏ
45
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-09-14
1832 ਦੇਖੇ ਗਏ
46
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-09-21
1949 ਦੇਖੇ ਗਏ
47
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-09-28
1886 ਦੇਖੇ ਗਏ
48
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-10-05
1498 ਦੇਖੇ ਗਏ
49
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-10-12
1776 ਦੇਖੇ ਗਏ
50
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-10-19
2193 ਦੇਖੇ ਗਏ
51
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-10-26
1684 ਦੇਖੇ ਗਏ
52
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-11-02
4119 ਦੇਖੇ ਗਏ
53
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-11-09
1214 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-11-14
1 ਦੇਖੇ ਗਏ
3:59
ਧਿਆਨਯੋਗ ਖਬਰਾਂ
2025-11-13
511 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-11-13
822 ਦੇਖੇ ਗਏ
ਧਿਆਨਯੋਗ ਖਬਰਾਂ
2025-11-12
793 ਦੇਖੇ ਗਏ
35:20
ਧਿਆਨਯੋਗ ਖਬਰਾਂ
2025-11-12
320 ਦੇਖੇ ਗਏ
ਗਿਆਨ ਭਰਪੂਰ ਸ਼ਬਦ
2025-11-12
331 ਦੇਖੇ ਗਏ
ਸਿਹਤਮੰਦ ਜੀਵਨ ਸ਼ੈਲੀ
2025-11-12
311 ਦੇਖੇ ਗਏ
ਵਿਗਿਆਨ ਅਤੇ ਰੂਹਾਨੀਅਤ
2025-11-12
352 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-11-12
979 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ