ਖੋਜ
ਪੰਜਾਬੀ
 

ਕਿਵੇਂ ਵੱਧ ਤੋਂ ਵੱਧ ਅਸੀਸਾਂ ਹਾਸਲ ਕਰਨੀਆਂ - Part 11

ਵਿਸਤਾਰ
ਹੋਰ ਪੜੋ
ਅਤੇ ਬੇਸ਼ਕ, ਬੇਸ਼ਕ, ਮਾਸ ਨਾ ਖਾਓ। ਵੀਗਨ! ਫਿਰ ਇਹ ਸਹਾਈ ਹੁੰਦਾ ਹੈ। ਕਿਉਂਕਿ ਜੇ ਤੁਸੀਂ ਵੀਗਨ ਹੋ, ਫਿਰ ਤੁਹਾਡੇ ਕੋਲ ਅਸੀਸ ਦਾ ਇੱਕ ਉਚੇਰਾ ਪ੍ਰਤੀਸ਼ਤ ਹੋਏਗਾ, ਕਿਉਂਕਿ ਤੁਸੀਂ ਖੁਦ ਨੂੰ ਇੱਕ ਉਚੇਰੇ ਆਯਾਮ ਵੱਲ ਉੱਚਾ ਚੁੱਕਦੇ ਹੋ, ਅਤੇ ਫਿਰ ਤੁਸੀਂ ਉਚੇਰਾ ਅਸੀਸ ਹਾਸਲ ਕਰੋਗੇ, ਵਧੇਰੇ ਸ਼ਕਤੀ।

ਜਾਨਵਰ ਬੜੇ ਦਿਆਲੂ ਹਨ। ਭਾਵੇਂ ਜੇ ਉਹ ਤੁਹਾਡੇ ਆਸ ਪਾਸ ਨਾ ਵੀ ਹੋਣ, ਉਹ ਤੁਹਾਡੇ ਤੋਂ ਬਹੁਤ ਦੂਰ ਹੋਣ, ਪਰ ਜੇ ਤੁਸੀਂ ਉਨ੍ਹਾਂ ਦੇ ਅਸੀਸ ਲਈ ਬੇਨਤੀ ਕਰੋ, ਉਹ ਇਹ ਤੁਹਾਡੇ ਵੱਲ ਭੇਜ ਦੇਣਗੇ।

ਜੇ ਜਾਨਵਰਾਂ ਦਾ ਪਿਆਰ ਅਤੇ ਕੁਦਰਤ ਦਾ ਪਿਆਰ ਨਾ ਹੁੰਦਾ, ਜਿਵੇਂ ਕਿ ਰੁੱਖ ਅਤੇ ਪੌਦੇ ਅਤੇ ਸਾਗਰ ਅਤੇ ਦਰਿਆ, ਅਸੀਂ ਪਹਿਲਾਂ ਹੀ ਇੱਕ ਲੰਬਾ ਸਮਾਂ ਪਹਿਲਾਂ ਨਸ਼ਟ ਹੋ ਚੁੱਕੇ ਹੁੰਦੇ। ਉਨ੍ਹਾਂ ਦੇ ਪਿਆਰ ਅਤੇ ਮਦਦ ਤੋਂ ਬਿਨਾਂ ਅਸੀਂ ਲੰਬਾਸਮਾਂ ਪਹਿਲਾਂ ਹੀ ਅਲੋਪ ਹੋ ਚੁੱਕੇ ਹੁੰਦੇ, ਸੋ ਸਾਨੂੰ ਆਪਣੇ ਆਸ ਪਾਸ ਦੀ ਹਰ ਚੀਜ਼ ਦੀ ਕਦਰ ਕਰਨੀ ਜ਼ਰੂਰੀ ਹੈ, ਜੋ ਸਾਡੀ ਬਿਨ-ਸ਼ਰਤ ਮਦਦ ਕਰਦੇ ਰਹੇ ਹਨ, ਚੁੱਪਚਾਪ, ਸਾਰੀਆਂ ਕੁਰਬਾਨੀਆਂ ਨਾਲ ਜੋ ਉਨ੍ਹਾਂ ਨੇ ਕੀਤੀਆਂ ਹਨ। ਮੈਂ ਸਦਾ ਆਭਾਰੀ ਹਾਂ।

ਉਹ ਸਾਨੂੰ ਸੰਤੁਲਨ ਵਿਚ ਰਖ ਰਹੇ ਹਨ ਸਮਾਂ ਖਰੀਦਣ ਲਈਂ। ਉਹ ਸਾਨੂੰ ਸੰਤੁਲਨ ਵਿੱਚ ਰੱਖ ਰਹੇ ਹਨ। ਮੈਨੂੰ ਆਸ ਹੈ ਕਿ ਹਰ ਕੋਈ ਆਪਣੇ ਭਵਿੱਖ ਬਾਰੇ ਜਾਣਕਾਰ ਹੋਏਗਾ ਅਤੇ ਕ੍ਰਿਤੱਗ ਹੋਏਗਾ।
ਹੋਰ ਦੇਖੋ
ਸਾਰੇ ਭਾਗ (11/22)
1
ਸ਼ਾਰਟਸ
2019-04-03
11940 ਦੇਖੇ ਗਏ
2
ਸ਼ਾਰਟਸ
2019-04-03
8514 ਦੇਖੇ ਗਏ
3
ਸ਼ਾਰਟਸ
2019-04-03
7684 ਦੇਖੇ ਗਏ
4
ਸ਼ਾਰਟਸ
2019-04-03
7748 ਦੇਖੇ ਗਏ
5
ਸ਼ਾਰਟਸ
2019-04-03
7480 ਦੇਖੇ ਗਏ
6
ਸ਼ਾਰਟਸ
2019-04-03
7303 ਦੇਖੇ ਗਏ
7
ਸ਼ਾਰਟਸ
2019-04-03
7924 ਦੇਖੇ ਗਏ
8
ਸ਼ਾਰਟਸ
2019-04-03
7297 ਦੇਖੇ ਗਏ
9
ਸ਼ਾਰਟਸ
2019-04-03
6927 ਦੇਖੇ ਗਏ
10
ਸ਼ਾਰਟਸ
2019-04-03
9039 ਦੇਖੇ ਗਏ
11
ਸ਼ਾਰਟਸ
2019-04-03
7721 ਦੇਖੇ ਗਏ
12
ਸ਼ਾਰਟਸ
2019-04-03
7584 ਦੇਖੇ ਗਏ
13
ਸ਼ਾਰਟਸ
2019-04-03
7185 ਦੇਖੇ ਗਏ
14
ਸ਼ਾਰਟਸ
2019-04-03
7083 ਦੇਖੇ ਗਏ
15
ਸ਼ਾਰਟਸ
2019-04-03
7137 ਦੇਖੇ ਗਏ
16
ਸ਼ਾਰਟਸ
2019-04-03
7007 ਦੇਖੇ ਗਏ
17
ਸ਼ਾਰਟਸ
2019-04-03
7333 ਦੇਖੇ ਗਏ
18
ਸ਼ਾਰਟਸ
2019-04-03
7000 ਦੇਖੇ ਗਏ
19
ਸ਼ਾਰਟਸ
2019-04-03
6976 ਦੇਖੇ ਗਏ
20
ਸ਼ਾਰਟਸ
2019-04-03
6992 ਦੇਖੇ ਗਏ
21
ਸ਼ਾਰਟਸ
2019-04-03
7112 ਦੇਖੇ ਗਏ
22
ਸ਼ਾਰਟਸ
2019-04-03
7121 ਦੇਖੇ ਗਏ