ਖੋਜ
ਪੰਜਾਬੀ
 

ਕਿਵੇਂ ਵੱਧ ਤੋਂ ਵੱਧ ਅਸੀਸਾਂ ਹਾਸਲ ਕਰਨੀਆਂ - Part 3

ਵਿਸਤਾਰ
ਹੋਰ ਪੜੋ
ਜ਼ਿਆਦਾਤਰ ਲੋਕ ਇੱਕ ਉਚੇਰੀ ਛਲਾਂਗ ਲਈ ਤਿਆਰ ਹਨ ਇੱਕ ਉਚੇਰੇ ਆਯਾਮ ਵੱਲ, ਉਚੇਰੀ ਚੇਤਨਾ ਵੱਲ, ਉਚੇਰੀ ਜੀਵਨ ਸ਼ੈਲੀ ਵੱਲ।

ਲੋਕਾਂ ਨੂੰ ਖੁਦ ਨੂੰ ਬਦਲਨ ਦਾ ਫੈਸਲਾ ਕਰਨਾ ਪਵੇਗਾ। ਮਿਸਾਲ ਲਈ, ਜੇ ਉਹ ਵੀਗਨ ਆਹਾਰ ਵੱਲ ਬਦਲਦੇ ਹਨ, ਫਿਰ ਇਥੋਂ ਤਕ ਮਾੜਾ ਨੇਤਾ ਵੀ ਬਦਲ ਜਾਵੇਗਾ। ਜਾਂ ਉਹ ਬਦਲ ਦਿੱਤਾ ਜਾਵੇਗਾ।

ਲੋਕਾਂ ਨੂੰ ਜ਼ਰੂਰੀ ਹੈ ਸਹੀ ਢੰਗ ਨਾਲ ਸੋਚਣਾ ਅਤੇ ਖੁਦ ਨੂੰ ਸੁਣਨਾ ਕਿਉਂਕਿ, ਇੱਕ ਤਰਾਂ, ਹਰ ਕੋਈ ਇਕ "ਦੇਸ਼" ਹੈ, ਹਰ ਕੋਈ ਇਕ "ਰਾਜ ਹੈ।" ਜੇ ਹਰ ਕੋਈ ਸਹੀ ਦਿਸ਼ਾ ਵੱਲ ਜਾਣ ਦਾ ਫੈਸਲਾ ਲੈਂਦਾ ਹੈ, ਫਿਰ ਸਾਰੇ ਸੰਸਾਰ ਦੀ ਊਰਜਾ ਬਦਲ ਜਾਵੇਗੀ। ਅਤੇ ਇਕ ਨੇਤਾ ਭਾਵੇਂ ਕਿੰਨਾ ਵੀ ਮਾੜਾ ਕਿਉਂ ਨਾ ਹੋਵੇ, ਉਹ ਵੀ ਬਦਲ ਜਾਵੇਗਾ।
ਹੋਰ ਦੇਖੋ
ਸਾਰੇ ਭਾਗ (3/22)
1
ਸ਼ਾਰਟਸ
2019-04-03
11753 ਦੇਖੇ ਗਏ
2
ਸ਼ਾਰਟਸ
2019-04-03
8370 ਦੇਖੇ ਗਏ
3
ਸ਼ਾਰਟਸ
2019-04-03
7506 ਦੇਖੇ ਗਏ
4
ਸ਼ਾਰਟਸ
2019-04-03
7596 ਦੇਖੇ ਗਏ
5
ਸ਼ਾਰਟਸ
2019-04-03
7343 ਦੇਖੇ ਗਏ
6
ਸ਼ਾਰਟਸ
2019-04-03
7154 ਦੇਖੇ ਗਏ
7
ਸ਼ਾਰਟਸ
2019-04-03
7769 ਦੇਖੇ ਗਏ
8
ਸ਼ਾਰਟਸ
2019-04-03
7155 ਦੇਖੇ ਗਏ
9
ਸ਼ਾਰਟਸ
2019-04-03
6786 ਦੇਖੇ ਗਏ
10
ਸ਼ਾਰਟਸ
2019-04-03
8865 ਦੇਖੇ ਗਏ
11
ਸ਼ਾਰਟਸ
2019-04-03
7535 ਦੇਖੇ ਗਏ
12
ਸ਼ਾਰਟਸ
2019-04-03
7436 ਦੇਖੇ ਗਏ
13
ਸ਼ਾਰਟਸ
2019-04-03
7019 ਦੇਖੇ ਗਏ
14
ਸ਼ਾਰਟਸ
2019-04-03
6943 ਦੇਖੇ ਗਏ
15
ਸ਼ਾਰਟਸ
2019-04-03
7020 ਦੇਖੇ ਗਏ
16
ਸ਼ਾਰਟਸ
2019-04-03
6864 ਦੇਖੇ ਗਏ
17
ਸ਼ਾਰਟਸ
2019-04-03
7192 ਦੇਖੇ ਗਏ
18
ਸ਼ਾਰਟਸ
2019-04-03
6887 ਦੇਖੇ ਗਏ
19
ਸ਼ਾਰਟਸ
2019-04-03
6843 ਦੇਖੇ ਗਏ
20
ਸ਼ਾਰਟਸ
2019-04-03
6885 ਦੇਖੇ ਗਏ
21
ਸ਼ਾਰਟਸ
2019-04-03
6958 ਦੇਖੇ ਗਏ
22
ਸ਼ਾਰਟਸ
2019-04-03
6985 ਦੇਖੇ ਗਏ