ਖੋਜ
ਪੰਜਾਬੀ
 

ਸਵਰਗ ਮਾਣੋ ਧਰਤੀ ਗ੍ਰਹਿ ਉਤੇ, ਨੌਂ ਹਿਸਿਆਂ ਦਾ ਅਠਵਾਂ ਭਾਗ

ਵਿਸਤਾਰ
ਹੋਰ ਪੜੋ
ਮੈ ਤੁਹਾਥੋਂ ਕੁਝ ਵੀ ਨਹੀ ਮੰਗਦੀ। ਮੈ ਸਿਰਫ ਤੁਹਾਨੂੰ ਆਤਮ ਗਿਆਨ ਪ੍ਰਾਪਤੀ ਦੀ ਪੇਸ਼ਕਸ਼ ਕਰਦੀ ਹਾਂ। ਮੈ ਉਹ ਪੇਸ਼ ਕਰਦੀ ਹਾਂ ਜਿਹਦੇ ਨਾਲ ਤੁਸੀ ਇਕ ਦਮ ਪ੍ਰਭੂ ਨੂੰ ਦੇਖ ਸਕੋਂਗੇ, ਅਤੇ ਤੁਸੀ ਉਸ ਨੂੰ ਰੋਜ਼ ਹੀ ਦੇਖ ਸਕੋਂਗੇ, ਅਤੇ ਇਹ ਤੁਹਾਡੇ ਉਤੇ ਨਿਰਭਰ ਹੈ... ਕਿਉਕਿ ਮੈ ਤੁਹਾਨੂੰ ਆਪਣਾ ਅਨੁਭਵ ਨਹੀ ਦਿਵਾ ਸਕਦੀ ਜੇ ਤੁਸੀ ਆਪਣੇ ਆਪ ਨਹੀਂ ਇਹਨੂੰ ਅਨੁਭਵ ਕਰਦੇ। ਮੈ ਤਾਂ ਤੁਹਾਨੂੰ ਸਿਰਫ ਇਹ ਕਹਿ ਸਕਦੀ ਹਾਂ ਕਿ ਮਿਸ਼ਰੀਆਂ ਦਾ ਸੁਆਦ ਬਹੁਤ ਵਧੀਆ ਹੈ, ਅਤੇ ਮੈ ਇਸ ਦਾ ਸੁਆਦ ਚਖ ਲਿਆ ਹੈ, ਅਤੇ ਇਹ ਵਧੀਆ ਹੈ, ਅਤੇ ਮੇਰੇ ਪਾਸ ਹੋਰ ਬਹੁਤ ਹੈ, ਸੋ ਕ੍ਰਿਪਾ ਕਰਕੇ , ਜੇ ਤੁਸੀ ਚਾਹੁੰਦੇ ਹੋਂ, ਤੁਸੀ ਵੀ ਇਸ ਦਾ ਸੁਆਦ ਲੈ ਸਕਦੇ ਹੋ।
ਹੋਰ ਦੇਖੋ
ਸਾਰੇ ਭਾਗ (8/9)
1
ਗਿਆਨ ਭਰਪੂਰ ਸ਼ਬਦ
2021-02-22
3684 ਦੇਖੇ ਗਏ
2
ਗਿਆਨ ਭਰਪੂਰ ਸ਼ਬਦ
2021-02-23
3650 ਦੇਖੇ ਗਏ
3
ਗਿਆਨ ਭਰਪੂਰ ਸ਼ਬਦ
2021-02-24
3195 ਦੇਖੇ ਗਏ
4
ਗਿਆਨ ਭਰਪੂਰ ਸ਼ਬਦ
2021-02-25
3136 ਦੇਖੇ ਗਏ
5
ਗਿਆਨ ਭਰਪੂਰ ਸ਼ਬਦ
2021-02-26
3144 ਦੇਖੇ ਗਏ
6
ਗਿਆਨ ਭਰਪੂਰ ਸ਼ਬਦ
2021-02-27
3477 ਦੇਖੇ ਗਏ
7
ਗਿਆਨ ਭਰਪੂਰ ਸ਼ਬਦ
2021-03-01
2718 ਦੇਖੇ ਗਏ
8
ਗਿਆਨ ਭਰਪੂਰ ਸ਼ਬਦ
2021-03-02
2729 ਦੇਖੇ ਗਏ
9
ਗਿਆਨ ਭਰਪੂਰ ਸ਼ਬਦ
2021-03-03
2825 ਦੇਖੇ ਗਏ