ਖੋਜ
ਪੰਜਾਬੀ
 

ਸਵਰਗ ਦੇ ਨਿਰਣੇ ਦੇ ਸਮੇਂ ਵਿਚ, ਜਾਗ੍ਰਿਤ ਹੋਵੋ ਅਤੇ ਵੀਗਨ ਬਣੋ ਹੁਣੇ, ਅਠ ਹਿਸਿਆਂ ਦਾ ਛੇਵਾਂ ਭਾਗ

ਵਿਸਤਾਰ
ਹੋਰ ਪੜੋ
ਸਿਰਫ ਨਾਟੋ ਹੀ ਜੁੰਮੇਵਾਰ ਨਹੀਂ, ਪਰ ਸਮੁਚਾ ਪਛਮ ਵੀ ਜੁੰਮੇਵਾਰ ਹੈ, ਕਿਉਂਕਿ ਉਨਾਂ ਨੇ ਯੂਕਰੇਨ ਦੀ ਸੁਰਖਿਆ ਕਰਨ ਦਾ ਵਾਅਦਾ ਕੀਤਾ ਸੀ ਜੇ ਕਦੇ ਇਸ ਦੇਸ਼ ਉਤੇ ਹਮਲਾ ਕੀਤਾ ਜੁਾਵੇ। ਅਤੇ ਇਥੋਂ ਤਕ ਉਹਨਾਂ ਵਿਚੋਂ ਇਕ ਦੁਆਰਾ ਹਮਲਾ ਕੀਤਾ ਗਿਆ ਜਿਨਾਂ ਨੇ ਵਾਅਦਾ ਕੀਤਾ ਸੀ ਯੂਕਰੇਨ ਨੂੰ ਸੁਰਖਿਅਤ ਰਖਣ ਲਈ - ਅਰਥਾਤ, ਰੂਸ। (ਹਾਂਜੀ, ਸਤਿਗੁਰੂ ਜੀ।) ਅਤੇ ਉਹ ਬਸ ਉਡੀਕਦੇ ਰਹੇ, ਉਡੀਕਦੇ ਰਹੇ। ਅਤੇ ਉਹ ਕੋਈ ਚੀਜ਼ ਨਹੀਂ ਕਰ ਰਹੇ। ਉਹ ਅਜ਼ੇ ਵੀ ਬਹੁਤਾ ਕੁਝ ਨਹੀਂ ਕਰ ਰਹੇ। ਸੋ, ਉਹ ਸਾਰੇ ਜੁੰਮੇਵਾਰ ਹਨ ਯੂਕਰੇਨ ਦੀ ਦੁਖ ਪੀੜਾ ਲਈ। ਯੂਕਰੇਨ ਨੂੰ ਭੁਗਤਾਨ ਕਰਨਾ ਪੈ ਰਿਹਾ ਹੈ ਸਮੁਚੇ ਸੰਸਾਰ ਨਾਲ ਤਾਲ ਮੇਲ ਰਖਣ ਲਈ, ਆਪਣੀ ਇਛਾ ਦਿਖਾਉਂਦੇ ਹੋਏ ਸ਼ਾਂਤੀ ਨੂੰ ਬਣਾਈ ਰਖਣ ਲਈ ਆਪਣੇ ਸਾਰੇ ਨਿਉਕਲੀਅਰ ਹਥਿਆਰ ਤਿਆਗ ਦੇਣ ਰਾਹੀਂ ਅਤੇ ਸਮੁਚੇ ਯੂਰਪ ਅਤੇ ਸੰਸਾਰ ਨੂੰ ਖੁਆਉਣ ਰਾਹੀਂ।
ਹੋਰ ਦੇਖੋ
ਸਾਰੇ ਭਾਗ (6/8)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-08-07
7119 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-08-08
5773 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-08-09
4993 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-08-10
4430 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-08-11
4417 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-08-12
4015 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-08-13
4247 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-08-14
5197 ਦੇਖੇ ਗਏ