ਖੋਜ
ਪੰਜਾਬੀ
 

ਪ੍ਰਮਾਤਮਾ ਦੀ ਨਰਮੀ ਦੀ ਕਦਰ ਕਰੋ ਅਤੇ ਉਨਾਂ ਦੇ ਹੁਕਮਾਂ ਨੂੰ ਸੁਣੋ। ਪੰਜ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਹੋਰ ਪੜੋ
ਮੈਂ ਸੋਚਦੀ ਰਹੀ ਹਾਂ ਕਿ ਸ਼ਾਇਦ ਸਾਨੂੰ ਯੂਕਰੇਨ ਦਾ ਨਾਂ ਬਦਲਣਾ ਚਾਹੀਦਾ ਹੈ ਇਕ ਵਖਰੇ ਨਾਂ ਵਿਚ ਦੀ। (ਕਿਹੜਾ ਨਾਂ, ਸਤਿਗੁਰੂ ਜੀ?) ਜਿਵੇਂ, "ਯੂਰੇਨ" ਮਿਸਾਲ ਵਜੋਂ। ਯੂਰੇਨ। ਜਿਵੇਂ, "ਤੁਹਾਡੇ ਕੋਲ ਪ੍ਰਭੁਸਤਾ ਹੈ।" (ਵਾਓ, ਹਾਂਜੀ! ਉਹ ਇਕ ਵਧੀਆ ਖਿਆਲ ਹੈ।) ਕਿਉਂਕਿ ਮੈਨੂੰ ਯਾਦ ਹੈ ਪਹਿਲਾਂ, ਵੀਐਤਨਾਮ (ਔ ਲੈਕ) ਨੂੰ ਯੁਧ ਤੋਂ ਬਾਅਦ ਪਾਬੰਦੀ ਦੇ ਅਧੀਨ ਕੀਤਾ ਗਿਆ ਸੀ ਦਹਾਕਿਆਂ ਤਕ - ਤਿੰਨ ਦਹਾਕਿਆਂ ਤਕ ਇਥੋਂ ਤਕ। (ਹਾਂਜੀ।) ਅਤੇ ਫਿਰ, ਪਾਬੰਦੀ ਦੇ ਖਤਮ ਹੋਣ ਤੋਂ ਪਹਿਲਾਂ, ਮੈਂ ਸਲਾਹ ਦਿਤੀ ਅਸੀਂ ਉਨਾਂ ਨੂੰ ਕਾਲ ਕਰਦੇ ਹਾਂ, ਭਾਵੇਂ ਸਰਕਾਰੀ ਨਹੀਂ, ਪਰ ਅਸੀਂ ਉਨਾਂ ਨੂੰ "ਔ ਲੈਕ" ਨਾਮ ਨਾਲ ਬੁਲਾਉਂਦੇ ਹਾਂ। ਯਾਦ ਹੈ? (ਹਾਂਜੀ, ਸਤਿਗੁਰੂ ਜੀ।) ਅਤੇ ਫਿਰ ਇਹ ਬਿਹਤਰ ਹੋ ਗਿਆ, ਬਿਹਤਰ ਅਤੇ ਹੋਰ ਬਿਹਤਰ।
ਹੋਰ ਦੇਖੋ
ਸਾਰੇ ਭਾਗ (3/5)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-11-24
7396 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-11-25
5555 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-11-26
4636 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-11-27
5114 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-11-28
4605 ਦੇਖੇ ਗਏ