ਖੋਜ
ਪੰਜਾਬੀ
 

ਸੰਸਾਰ ਦੀ ਉਚੀ ਉਠ ਰਹੀ ਚੇਤਨਾ ਅਤੇ ਵਧਦਾ ਜਾ ਰਿਹਾ ਵੀਗਨ ਝੁਕਾਅ, ਬਾਰਾਂ ਹਿਸਿਆਂ ਦਾ ਅਠਵਾਂ ਭਾਗ

ਵਿਸਤਾਰ
ਹੋਰ ਪੜੋ
ਉਹਨਾਂ ਨੇ ਸਭ ਕਿਸਮ ਦੀਆਂ ਮਸ਼ੀਨਾਂ ਸਾਰੀ ਜਗਾ ਮੇਰੇ ਸਰੀਰ ਉਤੇ ਜੋੜੀਆਂ, ਅਤੇ ਉਸ ਦੇ ਕਰਕੇ, ਉਨਾਂ ਨੇ ਕਮਰੇ ਨੂੰ ਨਿਘਾ ਰਹਿਣ ਦੀ ਇਜ਼ਾਜ਼ਤ ਨਹੀਂ ਦਿਤੀ। ਮੈਂ ਨਹੀਂ ਜਾਣਦੀ ਕਿਉਂ। ਕਮਰਾ ਇਤਨਾ ਠੰਡਾ ਸੀ ਅਤੇ ਉਸ ਨੇ ਮੇਰੇ ਦਰਦ ਨੂੰ ਹੋਰ ਬਦਤਰ ਬਣਾਇਆ। ਅਤੇ ਉਨਾਂ ਨੇ ਮੈਨੂੰ ਕੋਈ ਦਰਦ ਨਿਵਾਰਕ ਦਵਾਈਆਂ ਨਹੀਂ ਦਿਤੀਆਂ। ਪਰ ਦਰਦ ਨਿਵਾਰਕ ਦਵਾਈ, ਭਾਵੇਂ ਜੇਕਰ ਉਹ ਦਿੰਦੇ, ਉਹ ਮੇਰੀ ਸਥਿਤੀ ਵਿਚ ਬਹੁਤੀ ਨਹੀਂ ਦੇ ਸਕਦੇ। (...) ਠੰਡ ਕਰਕੇ, ਇਹ ਬਹੁਤ ਭਿਆਨਕ ਸੀ, ਬਹੁਤ ਭਿਆਨਕ। ਇਹ ਬਸ ਤੁਹਾਨੂੰ ਦਰਦ ਵਿਚ ਹੀ ਨਹੀਂ ਰਖਦੀ; ਇਹ ਤੁਹਾਨੂੰ ਬੇਚੈਨ ਕਰਦੀ ਹੈ। ਅਤੇ ਮੈਨੂੰ ਬਸ ਹਿਲਣਾ ਨਹੀਂ ਚਾਹੀਦਾ ਸੀ, ਮੈਨੂੰ ਹਿਲਣਾ ਨਹੀਂ ਚਾਹੀਦਾ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (8/12)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-08
5572 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-09
4520 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-10
4183 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-11
3874 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-12
3948 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-13
3724 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-14
3441 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-15
3320 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-16
3449 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-17
3472 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-18
3254 ਦੇਖੇ ਗਏ
12
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-19
3414 ਦੇਖੇ ਗਏ