ਖੋਜ
ਪੰਜਾਬੀ
 

ਮਨੁਖਜਾਤੀ ਦੀ ਸਹਾਇਤਾ ਕਰਨ ਲਈ, ਮੇਰੇ ਉਦਾਹਰਣ ਦੀ ਪਾਲਣਾ ਕਰੋ, ਚੌਦਾਂ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
ਮੈਂ ਹੋਰ ਕਿਸੇ ਚੀਜ਼ ਨਾਲੋਂ ਵਧ ਹਉਮੈਂ ਤੋਂ ਡਰਦੀ ਹਾਂ। (ਹਾਂਜੀ, ਹਾਂਜੀ।) ਕੋਈ ਉਸ ਤੋਂ ਪੁਛਗਿਛ ਨ੍ਹੀਂ ਕਰਦਾ? ਤੁਸੀਂ ਮੇਰੇ ਲਈ ਬੁਰੇ ਵਿਆਕਤੀ ਬਣੋ। ਆਓ ਨਾ, ਪੁਛੋ ਜੋ ਵੀ ਤੁਸੀਂ ਪੁਛਣਾ ਚਾਹੁੰਦੇ ਹੋ! ਤੁਸੀਂ ਯਕੀਨੀ ਬਣਾਉ ਜਿਹੜੇ ਮੇਰੇ ਕੋਲ ਆਉਂਦੇ ਹਨ ਮੇਰੇ ਲਈ ਪ੍ਰੇਸ਼ਾਨੀ ਦਾ ਕਾਰਨ ਨਾ ਬਣਨ। ਤੁਹਾਨੂੰ ਮੇਰੀ ਰਖਿਆ ਕਰਨੀ ਪਵੇਗੀ! ਕਿਉਂਕਿ ਮੈਂ ਨਹੀਂ ਜਾਣਦੀ ਉਨਾਂ ਨਾਲ ਕੀ ਕਰਨਾ ਹੈ। ਤੁਸੀਂ ਮਾੜੇ ਵਿਆਕਤੀ ਬਣੋ। ਤੁਸੀਂ ਉਨਾਂ ਨੂੰ ਪੁਛੋ। ਕੋਈ ਹੋਰ ਸਵਾਲ ਅੋਰਤ ਲਈ? ਹੈਂਜੀ? (ਕੀ ਤੁਸੀਂ (ਸੁਪਰੀਮ ਮਾਸਟਰ) ਟੀਵੀ ਵਿਚ ਖੁਸ਼ ਸੀ? ਕੀ ਤੁਸੀਂ ਖੁਸ਼ ਸੀ? (...) ਮੈਂ ਉਥੇ ਖੁਸ਼ ਸੀ। ਪਰ ਉਸ ਸਮੇਂ ਜਦੋਂ ਸਤਿਗੁਰੂ ਜੀ ਨੇ ਮੇਰੀ ਸਮਸ‌ਿਆ ਨੂੰ ਦੇਖਿਆ, ਮੈਂ ਬਹੁਤ ਸਾਰੀ ਅੰਦਰੂਨੀ ਗੜਬੜ ਵਿਚ ਦੀ ਗੁਜ਼ਰ ਰਹੀ ਸੀ। ਪਰ ਮੈਂ ਭਰਾਵਾਂ ਅਤੇ ਭੇਣਾਂ ਨਾਲ ਖੁਸ਼ ਸੀ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (2/14)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-18
6274 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-19
4440 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-20
4163 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-21
4212 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-22
4019 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-23
4088 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-24
3908 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-25
3919 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-26
4078 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-27
3791 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-28
3961 ਦੇਖੇ ਗਏ
12
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-29
3352 ਦੇਖੇ ਗਏ
13
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-30
3330 ਦੇਖੇ ਗਏ
14
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-31
3344 ਦੇਖੇ ਗਏ