ਵਿਸਤਾਰ
ਡਾਓਨਲੋਡ Docx
ਹੋਰ ਪੜੋ
ਉਹ (ਤ੍ਰਾਨ ਤਾਮ) ਕਿਸੇ ਵੀ ਬੁਰਾਈ ਨਾਲੋਂ ਵੀ ਭੈੜਾ ਹੈ ਜਿਸ ਬਾਰੇ ਮੈਂ ਸੋਚ ਸਕਦੀ ਹਾਂ - ਲੋਕਾਂ ਤੋਂ ਪੈਸੇ ਲੈਂਦਾ ਹੈ। ਇਹ ਬਿਲਕੁਲ ਉਸ ਦੇ ਉਲਟ ਹੈ ਜੋ ਮੈਂ ਕਰ ਰਹੀ ਹਾਂ। ਉਹ ਹਮੇਸ਼ਾ ਦਾਨ ਮੰਗਦਾ ਹੈ ਅਤੇ ਫਿਰ ਵਧੀਆ ਕਾਰਾਂ, ਘੜੀਆਂ ਅਤੇ ਘਰ ਖਰੀਦਣ ਲਈ ਦਾਨ ਲੈਂਦਾ ਹੈ, ਅਤੇ ਬੱਚਿਆਂ ਨਾਲ ਬਲਾਤਕਾਰ ਕਰਦਾ ਹੈ। ਕੀ ਤੁਸੀਂ ਕਦੇ ਮੈਨੂੰ ਇਸ ਤਰਾਂ ਕੁਝ ਸਿਖਾਉਂਦੇ ਸੁਣਿਆ ਹੈ? ਨਹੀਂ, ਬਿਲਕੁਲ ਨਹੀਂ। ਅਤੇ ਸਾਡਾ ਕੋਈ ਵੀ ਭਿਕਸ਼ੂ ਅਜਿਹਾ ਨਹੀਂ ਕਰੇਗਾ। ਪਰ ਉਸਨੇ ਮੇਰੇ ਜਾਨਣ ਤੋਂ ਬਿਨਾਂ, ਦੂਜੇ ਲੋਕਾਂ ਨੂੰ ਇਸ ਦਾ ਅਹਿਸਾਸ ਹੋਏ ਬਿਨਾਂ ਮੇਰੇ ਭਿਕਸ਼ੂਆਂ ਵਿਚੋਂ ਇੱਕ ਦਾ ਅਹੁਦਾ ਖੋਹ ਲਿਆ ਅਤੇ ਇਸ ਤਰਾਂ ਆਪਣੇ ਬੁਰੇ ਕੰਮ ਕਰਨੇ ਸ਼ੁਰੂ ਕਰ ਦਿੱਤੇ।ਮਰਨ ਤੋਂ ਬਾਅਦ, ਭਾਵੇਂ ਉਹ ਅੱਧਾ-ਦੈਂਤ, ਅੱਧਾ-ਮਨੁੱਖੀ ਹੀ ਕਿਉਂ ਨਾ ਹੋਵੇ, ਉਸਨੂੰ ਕਦੇ ਵੀ ਸਦੀਵੀ ਨਰਕ ਵਿੱਚੋਂ ਬਾਹਰ ਨਹੀਂ ਨਿਕਲਣ ਦਿੱਤਾ ਜਾਵੇਗਾ। ਉਸਨੂੰ ਪਛਤਾਵਾ ਵੀ ਨਹੀਂ ਹੈ, ਉਹ ਅਜੇ ਵੀ ਇੰਟਰਨੈੱਟ ਰਾਹੀਂ ਲੋਕਾਂ ਨੂੰ ਫਸਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਆਪਣੀ ਸਾਰੀ ਹਮਦਰਦੀ ਦੇ ਬਾਵਜੂਦ, ਮੈਂ ਉਸਨੂੰ ਬਾਹਰ ਆ ਕੇ ਦੂਜੇ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਨਹੀਂ ਦੇ ਸਕਦੀ, ਮਾਸੂਮ ਲੋਕ ਜਿਨ੍ਹਾਂ ਨੂੰ ਕਦੇ ਕੁਆਨ ਯਿਨ ਵਿਧੀ ਜਾਂ ਸਿੱਖਿਆਵਾਂ ਬਾਰੇ ਨਹੀਂ ਪਤਾ ਸੀ ਅਤੇ ਉਸਦੇ ਜਾਲ ਵਿੱਚ ਫਸ ਕੇ ਉਸਨੂੰ ਉਹ ਸਭ ਕੁਝ ਦੇ ਦਿੰਦੇ ਹਨ ਜੋ ਉਨ੍ਹਾਂ ਕੋਲ ਹੈ। ਹਾਏ ਮੇਰੇ ਪ੍ਰਮਾਤਮਾ! ਕੁਝ ਔਲੈਕਸੀਜ਼ (ਵੀਐਤਨਾਮੀਜ਼) ਲੋਕ, ਉਹ ਸਾਰੇ ਇੰਨੇ ਅਮੀਰ ਨਹੀਂ ਹਨ, ਅਤੇ ਉਸਨੇ ਉਨ੍ਹਾਂ ਨੂੰ ਸਰਾਪ ਦਿੱਤਾ। ਉਸਨੇ ਉਨ੍ਹਾਂ ਨੂੰ ਧਮਕੀ ਦਿੱਤੀ ਕਿ ਉਨ੍ਹਾਂ ਨੂੰ ਉਸਨੂੰ ਸਭ ਕੁਝ ਦੇਣਾ ਪਵੇਗਾ। ਇਹ ਮੇਰੀ ਸਿੱਖਿਆ ਕਦੇ ਨਹੀਂ ਹੈ। ਭਾਵੇਂ ਮੈਂ ਤੁਹਾਡੇ ਤੋਂ ਇੱਕ ਡਾਲਰ ਉਧਾਰ ਲਵਾਂ, ਮੈਂ ਹਮੇਸ਼ਾ ਤੋਹਫ਼ੇ ਲੈ ਕੇ ਵਾਪਸ ਆਉਂਦੀ ਹਾਂ, ਭਾਵੇਂ ਮੈਂ ਬਹੁਤ ਪਰੇਸ਼ਾਨ ਹੋਵਾਂ ਜਾਂ ਸੜਕ 'ਤੇ ਇਸਦੀ ਲੋੜ ਪਵੇ ਜਾਂ ਕਿਸੇ ਅਜਿਹੀ ਸਥਿਤੀ ਵਿੱਚ ਜਿੱਥੇ ਮੈਂ ਆਪਣੇ ਨਾਲ ਪੈਸੇ ਨਹੀਂ ਲੈ ਕੇ ਜਾਂਦੀ।ਉਹ ਇਕੱਲਾ ਨਹੀਂ ਹੈ। ਕੁਝ ਛੋਟੇ ਵੀ ਹਨ, ਇੱਕ ਜਵਾਨ ਔਰਤ ਵੀ ਬਾਹਰ ਆਈ ਹੈ ਅਤੇ ਇੱਕ ਟੈਂਕ ਟੌਪ ਪਹਿਨ ਕੇ ਆਪਣੇ ਆਪ ਨੂੰ ਇਹ ਸਤਿਗੁਰੂ, ਉਹ ਸਤਿਗੁਰੂ ਕਹਿ ਰਹੀ ਹੈ। ਹੇ ਮੇਰੇ ਪ੍ਰਮਾਤਮਾ, ਤੁਹਾਨੂੰ ਬਿਲਕੁਲ ਵੀ ਸ਼ਰਮ ਨਹੀਂ ਆਉਂਦੀ? ਕੀ ਤੁਸੀਂ ਸ਼ਰਮਿੰਦੇ ਨਹੀਂ ਹੋ? ਓਹ, ਕੋਈ ਗੱਲ ਨਹੀਂ, ਮੈਂ ਨਰਕ ਨੂੰ ਇਨ੍ਹਾਂ ਸਾਰੇ ਨਰਕੀ ਲੋਕਾਂ ਦੀ ਦੇਖਭਾਲ ਕਰਨ ਦੇਵਾਂਗੀ। ਮੇਰੇ ਕੋਲ ਬਹੁਤਾ ਸਮਾਂ ਨਹੀਂ ਹੈ। ਭਾਵੇਂ ਮੈਂ ਕੁਝ ਜਾਅਲੀ ਖ਼ਬਰਾਂ ਅਤੇ ਜਾਅਲੀ ਸਿੱਖਿਆਵਾਂ ਨਾਲ ਨਜਿੱਠਣਾ ਚਾਹੁੰਦੀ ਹਾਂ, ਮੈਨੂੰ ਅਜੇ ਵੀ ਬਹੁਤ ਸਮਾਂ ਚਾਹੀਦਾ ਹੈ, ਮੇਰੇ ਪ੍ਰਮਾਤਮਾ।ਅਸੀਂ ਕਿਸ ਬਾਰੇ ਗੱਲ ਕੀਤੀ ਹੈ? ਅਸੀਂ ਸਾਢੇ ਗਿਆਰਾਂ ਘੰਟੇ ਕਿਉਂ ਅਤੇ ਅਸੀਂ ਕਿਵੇਂ ਮੈਡੀਟੇਸ਼ਨ ਕਰਦੇ ਹਾਂ। ਸਿਰਫ਼ ਤੁਸੀਂ, ਸੱਚੇ ਸੰਜੀਦਾ ਲੋਕ, ਉਹ ਜੋ ਮੇਰੇ ਦੁਆਰਾ ਦੀਖਿਆ ਪ੍ਰਾਪਤ ਹਨ, ਕਿਸੇ ਹੋਰ ਰੂਮਾਜੀ ਜਾਂ ਕਿਸੇ ਵੀ ਨਕਲੀ ਦੁਆਰਾ ਨਹੀਂ। ਸੱਚਮੁੱਚ, ਉਹ ਲੋਕਾਂ ਦਾ ਖੂਨ ਚੂਸਦਾ ਹੈ ਕਿਉਂਕਿ ਲੋਕਾਂ ਦਾ ਪੈਸਾ ਅਤੇ ਜਾਇਦਾਦ ਵੀ ਉਨ੍ਹਾਂ ਦਾ ਖੂਨ ਹੈ। ਉਨ੍ਹਾਂ ਨੂੰ ਜ਼ਿੰਦਾ ਰਹਿਣ ਲਈ ਉਨ੍ਹਾਂ ਦੀ ਲੋੜ ਹੈ ਅਤੇ ਉਸ ਕੋਲ ਉਨ੍ਹਾਂ ਨੂੰ ਲੁੱਟਣ ਦਾ ਦਿਲ ਹੈ, ਕਮਜ਼ੋਰ ਲੋਕਾਂ ਨੂੰ। ਉਨ੍ਹਾਂ ਲਈ ਮੇਰੇ ਦਿਲ ਦੇ ਦੁੱਖ ਦਾ ਕੋਈ ਅੰਤ ਨਹੀਂ, ਪਰ ਬੱਸ ਇਹੀ ਹੈ। ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ। ਸਾਡੇ ਕੋਲ ਸੁਪਰੀਮ ਮਾਸਟਰ ਟੈਲੀਵਿਜ਼ਨ ਹੈ ਅਤੇ ਅਸੀਂ ਸਭ ਕੁਝ ਦੱਸਦੇ ਹਾਂ। ਅਤੇ ਜੇ ਉਹ ਮੇਰੀ ਗੱਲ ਨਹੀਂ ਮੰਨਦੇ, ਤਾਂ ਮੈਂ ਕੀ ਕਰ ਸਕਦੀ ਹਾਂ?ਹੁਣ, ਇਹ ਲੋਕ, ਇੱਥੋਂ ਤੱਕ ਕਿ ਤ੍ਰਾਨ ਤਾਮ, ਜਿਸਨੂੰ ਰੁਮਾਜੀ ਵੀ ਕਿਹਾ ਜਾਂਦਾ ਹੈ, ਖੁਦ, ਭਾਵੇਂ ਉਹ 100,000 ਸਾਲ ਮੈਡੀਟੇਸ਼ਨ ਕਰਦਾ ਹੈ, ਇਹ ਅਜੇ ਵੀ ਉਹੀ ਹੈ। ਉਹ ਸਿਰਫ਼ ਇੱਕ ਸ਼ੈਤਾਨ ਹੈ। ਸੋ, ਇਹ ਸਿਰਫ਼ ਤੁਹਾਡੇ ਲਈ ਹੀ ਕੰਮ ਕਰੇਗਾ ਕਿਉਂਕਿ ਮੈਂ ਤੁਹਾਨੂੰ ਸੰਭਾਲਣ ਲਈ, ਤੁਹਾਡਾ ਸਮਰਥਨ ਕਰਨ ਲਈ, ਤੁਹਾਨੂੰ ਪਿਆਰ ਕਰਨ ਲਈ, ਤੁਹਾਨੂੰ ਅੰਦਰੋਂ ਉਤਸ਼ਾਹਿਤ ਕਰਨ ਲਈ ਪ੍ਰਮਾਤਮਾ ਦੀ ਕਿਰਪਾ ਦੀ ਸ਼ਕਤੀ ਨਾਲ ਹਮੇਸ਼ਾ ਤੁਹਾਡੇ ਪਿੱਛੇ ਰਹਾਂਗੀ। ਬਾਹਰੋਂ, ਅਸੀਂ ਕਈ ਵਾਰ ਸਮਝ ਨਹੀਂ ਸਕਦੇ, ਸੁਣ ਨਹੀਂ ਸਕਦੇ, ਪਰ ਅੰਦਰੋਂ ਅਸੀਂ ਇੱਕ ਅਧਿਆਤਮਿਕ ਖੂਨ ਦੀ ਰੇਖਾ ਨਾਲ ਜੁੜੇ ਹੋਏ ਹਾਂ। ਸੋ ਮੈਂ ਹਮੇਸ਼ਾ ਤੁਹਾਡੀ ਮਦਦ ਕਰ ਸਕਦੀ ਹਾਂ। ਚਿੰਤਾ ਨਾ ਕਰੋ, ਮੇਰਾ ਨਾਮ ਜਾਂ ਮੇਰੀ ਸਥਿਤੀ ਭਾਵੇਂ ਕੁਝ ਵੀ ਹੋਵੇ, ਮੇਰਾ ਸਿਰਲੇਖ ਬਦਲ ਸਕਦਾ ਹੈ, ਕਿਉਂਕਿ ਇਹੀ ਮੇਰਾ ਮੂਲ ਹੈ ਅਤੇ ਮੈਂ ਮੂਲ ਤੱਕ ਉੱਚਾ ਅਤੇ ਉੱਚਾ ਜਾਣਾ ਜਾਰੀ ਰਖਦੀ ਹਾਂ। ਤਾਂ, ਮੇਰੇ ਸਿਰਲੇਖ ਇੱਥੇ ਅਤੇ ਉੱਥੇ ਬਦਲ ਸਕਦੇ ਹਨ, ਮੈਂ ਤੁਹਾਨੂੰ ਪਹਿਲਾਂ ਕਈ ਸਿਰਲੇਖ ਦੱਸੇ ਸਨ, ਸਿਰਫ਼ ਸੁਪਰੀਮ (ਪਰਮ) ਸਤਿਗੁਰੂ ਹੀ ਨਹੀਂ। ਪਰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ, ਇਹ ਉਹੀ ਹਸਤੀ ਹੈ। ਮੈਂ ਇਸ ਪਲ ਹੁਣ ਬਿਹਤਰ ਹੋ ਰਹੀ ਹਾਂ, ਤੁਹਾਡੀ ਮਦਦ ਕਰਨ ਲਈ, ਇਸ ਮੁਸ਼ਕਲ ਭਰੇ ਸੰਸਾਰ ਦੀ ਮਦਦ ਕਰਨ ਲਈ ਹੋਰ ਸ਼ਕਤੀਸ਼ਾਲੀ ਹੋ ਰਹੀ ਹਾਂ।ਮੈਨੂੰ ਉਮੀਦ ਹੈ ਕਿ ਸੰਸਾਰ ਬੁਰਾ ਨਾ ਬਣ ਕੇ ਮੇਰੀ ਮਦਦ ਕਰੇਗਾ। ਬੱਸ ਇਹੀ। ਉਹ ਆਪਣੇ ਆਪ ਨੂੰ ਨਾ ਮਾਰਨ ਰਾਹੀਂ ਮੇਰੀ ਮਦਦ ਕਰ ਸਕਦੇ ਹਨ, ਕਿਉਂਕਿ ਦੂਜਿਆਂ ਨੂੰ ਮਾਰਨ ਦਾ ਕਰਮ ਉਨ੍ਹਾਂ ਉੱਤੇ ਹੋਵੇਗਾ। ਬੱਸ ਇਹੀ ਹੈ। ਬਸ ਵੀਗਨ ਬਣੋ, ਪ੍ਰਮਾਤਮਾ ਅੱਗੇ ਤੋਬਾ ਕਰੋ। ਮੈਨੂੰ ਉਨ੍ਹਾਂ ਤੋਂ ਕੁਝ ਨਹੀਂ ਚਾਹੀਦਾ। ਮੈਂ ਕਿਸੇ ਨੂੰ ਜਾਣਦੀ ਵੀ ਨਹੀਂ, ਮੇਰਾ ਮਤਲਬ ਨਿੱਜੀ ਤੌਰ 'ਤੇ । ਮੇਰਾ ਦਿਲ ਨਹੀਂ ਕਰਦਾ ਕਿ ਮੈਂ ਸੱਚਮੁੱਚ ਇਸ ਗ੍ਰਹਿ ਨੂੰ ਛੱਡ ਦੇਵਾਂ ਅਤੇ ਤਬਾਹ ਹੋਚ ਦੇਵਾਂ ਤਾਂ ਜੋ ਇਹ ਸਿਰਫ਼ ਦਾਨਵ, ਸ਼ੈਤਾਨ, ਸ਼ੈਤਾਨਾਂ, ਮਾਇਆ ਅਤੇ ਇਨ੍ਹਾਂ ਸਾਰੀਆਂ ਬੁਰੀਆਂ, ਗੰਦੀਆਂ, ਖੂਨੀ ਚੀਜ਼ਾਂ ਦਾ ਨਿਵਾਸ ਬਣ ਸਕੇ। ਮੇਰਾ ਦਿਲ ਨਹੀਂ ਹੈ ਕਿ ਮੈਂ ਅਜਿਹਾ ਕਰਾਂ, ਸੋ ਮੈਂ ਆਪਣੇ ਆਖਰੀ ਸਾਹ ਤੱਕ ਲੜਾਂਗੀ।ਅਤੇ ਤੁਸੀਂ ਆਪਣੇ ਲਈ ਅਤੇ ਆਪਣੇ ਅਜ਼ੀਜ਼ਾਂ ਲਈ ਮੈਡੀਟੇਸ਼ਨ ਕਰਦੇ ਹੋ। ਬੱਸ ਇਹੀ। ਅਤੇ, ਬੇਸ਼ੱਕ, ਕਿਉਂਕਿ ਤੁਸੀਂ ਵਧੇਰੇ ਸ਼ਕਤੀਸ਼ਾਲੀ ਹੋ, ਜੇਕਰ ਤੁਸੀਂ ਇਸ ਤਰਾਂ ਹੋਰ ਮੈਡੀਟੇਸ਼ਨ ਕਰਦੇ ਹੋ, ਤਾਂ ਤੁਸੀਂ ਜਿੱਥੇ ਵੀ ਹੋ, ਤੁਹਾਡਾ ਆਸ਼ੀਰਵਾਦ, ਤੁਹਾਡੀ ਸਕਾਰਾਤਮਕ ਊਰਜਾ ਆਪਣੇ ਆਪ ਫੈਲ ਜਾਵੇਗੀ। ਅਤੇ ਤੁਹਾਡੇ ਆਲੇ-ਦੁਆਲੇ ਦੇ ਲੋਕਾਂ ਨੂੰ, ਉਸ ਦੇਸ਼ ਦੇ ਲੋਕਾਂ ਨੂੰ, ਜੇਕਰ ਹੋਰ ਪੈਰੋਕਾਰ ਹੋਣਗੇ, ਤਾਂ ਬੇਸ਼ੱਕ, ਲਾਭ ਹੋਵੇਗਾ। ਕੁਝ ਵੀ ਇਸਨੂੰ ਖੋਹ ਨਹੀਂ ਸਕਦਾ। ਤਾਂ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ, ਤੁਸੀਂ ਪਿਆਰਿਓ, ਜੋ ਸਿੱਧੇ ਤੌਰ 'ਤੇ ਸੁਪਰੀਮ ਮਾਸਟਰ ਟੈਲੀਵਿਜ਼ਨ 'ਤੇ ਕੰਮ ਕਰਨ ਵਿੱਚ ਮੇਰੀ ਮਦਦ ਕਰਦੇ ਹੋ। ਮੈਂ ਉਮੀਦ ਕਰਦੀ ਹਾਂ ਕਿ ਇਹ ਹਮੇਸ਼ਾ ਲਈ ਜਾਰੀ ਰਹੇਗਾ।ਓਹ, ਹਾਂਜੀ, ਇੱਕ ਹੋਰ ਖ਼ਬਰ। ਮੈਂ ਤੁਹਾਨੂੰ ਦੱਸਣਾ ਭੁੱਲ ਗਈ ਕਿ ਸਾਡੇ ਭਰਾਵਾਂ ਅਤੇ ਭੈਣਾਂ ਵਿਚੋਂ ਇਕ, 40-ਕੁਆਡ੍ਰਿਲੀਅਨ ਸਮੂਹ, ਉਹਨਾਂ ਨੇ ਸੁਪਰੀਮ ਮਾਸਟਰ ਟੈਲੀਵਿਜ਼ਨ ਦੁਆਰਾ ਅਸ਼ੀਰਵਾਦ ਫੈਲਾਉਣ ਦਾ ਇੱਕ ਬਹੁਤ ਵੱਡਾ, ਬਹੁਤ ਵਧੀਆ ਤਰੀਕਾ ਵਿਕਸਤ ਕੀਤਾ ਹੈ, ਕਾਢ ਕੱਢੀ ਹੈ। ਹੁਣ, ਸਾਡੇ ਕੋਲ ਪਹਿਲਾਂ ਸੁਪਰੀਮ ਮਾਸਟਰ ਟੀਵੀ ਮੈਕਸ ਸੀ, ਅਤੇ ਜਦੋਂ ਉਹ ਕਹਿੰਦੇ ਹਨ ਕਿ 5 ਮਿਲੀਅਨ, ਜਾਂ 500,000, ਮਿਲੀਅਨ ਆਦਿ, ਆਦਿ, ਸਾਡੇ SMTV (ਸੁਪਰੀਮ ਮਾਸਟਰ ਟੀਵੀ) ਦੇ ਮਿਲੀਅਨ ਅਤੇ ਬਿਲੀਅਨ, ਕੁਆਡ੍ਰਿਲੀਅਨ ਗੁਣਾ, ਤਾਂ ਅਸੀਂ ਸੋਚਿਆ ਕਿ ਇਹ ਪਹਿਲਾਂ ਹੀ ਬਹੁਤ ਸਾਰੀਆਂ ਅਸੀਸਾਂ ਬਾਹਰ ਆ ਰਹੀਆਂ ਹਨ ਕਿਉਂਕਿ ਮੈਕਸ, ਇਹ ਵੱਧ ਤੋਂ ਵੱਧ ਕਰਦਾ ਰਹਿੰਦਾ ਹੈ, ਉੱਪਰ ਅਤੇ ਉੱਪਰ… ਅਤੇ ਹੁਣ ਉਹਨਾਂ ਨੇ ਇਸ ਨੂੰ ਬੇਅੰਤ ਬਣਾਇਆ ਹੈ - ਖੈਰ, ਲਗਭਗ ਬੇਅੰਤ। ਪਰ ਤੁਸੀਂ ਇਸ ਸੰਸਾਰ ਵਿੱਚ ਹਿਸਾਬ ਨਾਲ ਵੀ ਨਹੀਂ ਗਿਣ ਸਕਦੇ ਕਿ ਉਹਨਾਂ ਨੇ ਉਸੇ ਮੈਕਸ ਸਿਸਟਮ ਨਾਲ ਇਸਨੂੰ ਕਿੰਨਾ ਵੱਡਾ, ਕਿੰਨਾ ਦੂਰ ਅਤੇ ਕਿੰਨਾ ਵਿਸ਼ਾਲ, ਕਿੰਨਾ ਸ਼ਕਤੀਸ਼ਾਲੀ ਬਣਾ ਲਿਆ ਹੈ।ਮੈਂ ਸੁਪਰੀਮ ਸਤਿਗੁਰੂ ਟੀਵੀ ਨੂੰ ਜਾਂ ਹੁਣ ਤੁਹਾਨੂੰ, ਇੰਨ-ਹਾਓਜ਼ ਲੋਕਾਂ ਨੂੰ, ਬੇਨਤੀ ਕਰਾਂਗੀ ਕਿ ਲੋਕਾਂ ਲਈ ਇਸ ਪ੍ਰਣਾਲੀ ਨੂੰ ਸਮਝਣਾ ਆਸਾਨ ਬਣਾਓ। ਅਤੇ ਉਹਨਾਂ ਨੂੰ ਹੋਰ ਵਰਤੋਂ ਵਿੱਚ ਨਾ-ਆਉਣ ਵਾਲੇ ਟੈਲੀਫੋਨ, ਪੁਰਾਣੇ ਟੈਲੀਫੋਨ, ਪੁਰਾਣੀਆਂ ਟੈਬਲੇਟਾਂ, ਕੁਝ ਵੀ ਖਰੀਦਣਾ ਚਾਹੀਦਾ ਹੈ। ਜਿੰਨਾ ਜ਼ਿਆਦਾ ਓਨਾ ਹੀ ਵਧੀਆ। ਇਸਨੂੰ ਕਿਤੇ ਵੀ ਫੈਲਾਓ, ਆਪਣੇ ਗਾਰਾਜ਼ ਵਿੱਚ, ਆਪਣੇ ਬਾਗ ਵਿੱਚ, ਆਪਣੀ ਕਾਰ ਵਿੱਚ, ਆਪਣੀ ਬੱਸ ਵਿੱਚ, ਆਪਣੇ ਕੰਮ ਤੇ, ਚੁੱਪਚਾਪ, ਬੇਸ਼ੱਕ। ਹਰ ਜਗ੍ਹਾ! ਜਿੰਨਾ ਜ਼ਿਆਦਾ ਓਨਾ ਹੀ ਵਧੀਆ। ਕਿਉਂਕਿ ਇਸ ਵੇਲੇ, ਅਸੀਸ ਦੀ ਸ਼ਕਤੀ ਇੰਨੀ ਨਮੰਨਣਯੋਗ ਤੌਰ 'ਤੇ ਫੈਲੀ ਹੋਈ ਹੈ, ਲਗਭਗ ਬੇਅੰਤ ਵਾਂਗ। ਸੋ ਤੁਸੀਂ ਇਸ ਸੰਸਾਰ ਵਿੱਚ ਸਕਾਰਾਤਮਕ ਸ਼ਕਤੀ ਨੂੰ ਮਜ਼ਬੂਤ ਕਰਨ ਲਈ ਇਸਦੀ ਵਰਤੋਂ ਕਰੋ ਤਾਂ ਜੋ ਮੈਨੂੰ ਇਸਨੂੰ ਬਚਾਉਣ ਵਿੱਚ, ਲੋਕਾਂ ਨੂੰ ਬਚਾਉਣ ਵਿੱਚ ਮਦਦ ਮਿਲ ਸਕੇ।ਪਰ ਮੈਂ ਤੁਹਾਨੂੰ ਚੇਤਾਵਨੀ ਦੇ ਰਹੀ ਹਾਂ, ਭਾਵੇਂ ਸੰਸਾਰ ਬਚ ਜਾਵੇ, ਅਤੇ ਜੇ ਤੁਸੀਂ ਵੀਗਨ ਨਹੀਂ ਹੋ, ਤਾਂ ਵੀ ਤੁਹਾਨੂੰ ਕੁਝ ਵੱਖਰੇ ਕਾਰਨਾਂ ਕਰਕੇ ਬਾਹਰ ਖਿੱਚਿਆ ਜਾਵੇਗਾ। ਜਾਂ ਤਾਂ ਤੁਸੀਂ ਅਚਾਨਕ ਮਰ ਜਾਓਗੇ ਜਾਂ ਤੁਹਾਡੇ ਬੱਚਿਆਂ ਨੂੰ ਨੁਕਸਾਨ ਪਹੁੰਚੇਗਾ। ਤੁਹਾਡੇ ਨਾਲ ਕੁਝ ਵੀ ਹੋ ਸਕਦਾ ਹੈ। ਅਤੇ ਮੈਨੂੰ ਦੋਸ਼ ਨਾ ਦਿਓ ਕਿ ਮੈਂ ਤੁਹਾਨੂੰ ਨਹੀਂ ਦੱਸਿਆ। ਮੈਨੂੰ ਤੁਹਾਨੂੰ ਦੱਸਣਾ ਪਵੇਗਾ ਤਾਂ ਜੋ ਤੁਸੀਂ ਜਾਣ ਸਕੋ, ਅਤੇ ਚੋਣ ਤੁਹਾਡੀ ਹੈ। ਤੁਹਾਡੀ ਜ਼ਿੰਦਗੀ, ਤੁਹਾਡੇ ਪਰਿਵਾਰ ਦੀ ਜ਼ਿੰਦਗੀ, ਤੁਹਾਡੇ ਦੋਸਤ, ਤੁਹਾਡੇ ਰਿਸ਼ਤੇਦਾਰ, ਤੁਹਾਡਾ ਕਾਰੋਬਾਰ, ਤੁਹਾਡਾ ਘਰ, ਤੁਹਾਡੀ ਦੌਲਤ, ਤੁਹਾਡੀ ਖੁਸ਼ੀ, ਤੁਹਾਡੀ ਸਿਹਤ, ਤੁਹਾਡੀ ਤੰਦਰੁਸਤੀ, ਤੁਹਾਡਾ ਵਿਆਹ, ਕੁਝ ਵੀ ਤੁਹਾਡਾ - ਤੁਸੀਂ ਫੈਸਲਾ ਕਰੋ।ਮੈਂ ਤੁਹਾਡੇ ਲਈ ਫੈਸਲਾ ਨਹੀਂ ਲੈ ਸਕਦੀ। ਮੈਂ ਨਹੀਂ ਕਰ ਸਕਦੀ। ਪ੍ਰਮਾਤਮਾ ਵੀ ਨਹੀਂ ਕਰ ਸਕਦੇ। ਕਿਉਂਕਿ ਤੁਹਾਡੇ ਕੋਲ ਇਹ ਫੈਸਲਾ ਕਰਨ ਦੀ ਸੁਤੰਤਰ ਇੱਛਾ ਸ਼ਕਤੀ ਹੈ ਕਿ ਤੁਸੀਂ ਧਰਤੀ 'ਤੇ, ਭੌਤਿਕ ਗ੍ਰਹਿ 'ਤੇ ਆਪਣੀ ਯਾਤਰਾ ਦਾ ਅਨੁਭਵ ਕਿਵੇਂ ਕਰਨਾ ਚਾਹੁੰਦੇ ਹੋ। ਮੈਂ ਤੁਹਾਨੂੰ ਦੱਸ ਰਹੀ ਹਾਂ, ਬਹੁਤ ਸਾਰੇ ਅਸਫਲ ਹੋਏ, ਅਸਫਲ ਹੋਏ ਅਤੇ ਅਸਫਲ ਹੋਏ - ਬੁਰੀ ਤਰ੍ਹਾਂ ਅਸਫਲ ਹੋਏ, ਅਤੇ ਸਾਰੇ ਨਰਕ ਵਿੱਚ ਚਲੇ ਗਏ ਅਤੇ ਮਾਇਆ ਦੇ ਇੱਕ ਗੁਲਾਮ ਬਣ ਗਏ, ਜਾਂ ਉਨ੍ਹਾਂ ਦਾ ਸ਼ਿਕਾਰ ਹੋਏ, ਕੁੱਟੇ ਗਏ, ਟੁਕੜਿਆਂ ਵਿੱਚ ਕੱਟੇ ਗਏ, ਇੱਕ ਵੱਡੀ ਅੱਗ ਵਿੱਚ ਸਾੜ ਦਿੱਤੇ ਗਏ, ਤੇਲ ਦੇ ਇਕ ਉਬਲਦੇ ਕੜਾਹੇ ਵਿੱਚ ਸੁੱਟੇ ਗਏ, ਆਦਿ, ਵੱਖ-ਵੱਖ ਕਿਸਮਾਂ ਦੇ ਯੰਤਰਾਂ ਨਾਲ ਕੱਟੇ ਗਏ, ਅਤੇ ਤੁਸੀਂ ਮਰ ਵੀ ਨਹੀਂ ਸਕਦੇ। ਭਾਵੇਂ ਤੁਸੀਂ ਇੱਕ ਪਲ ਲਈ ਵੀ ਮਰ ਜਾਂਦੇ ਹੋ, ਤੁਸੀਂ ਦੁਬਾਰਾ ਵਾਪਸ ਆ ਜਾਓਗੇ, ਦੁਬਾਰਾ ਤਸੀਹੇ ਦਿੱਤੇ ਜਾਣਗੇ।ਮੈਂ ਤੁਹਾਨੂੰ ਇਹ ਸਭ ਦੱਸ ਰਹੀ ਹਾਂ ਤਾਂ ਜੋ ਤੁਸੀਂ ਜਾਣ ਸਕੋ ਅਤੇ ਆਪਣੀ ਜ਼ਿੰਦਗੀ ਲਈ ਫੈਸਲਾ ਕਰੋ, ਅਤੇ ਜਿਸਨੂੰ ਵੀ ਤੁਸੀਂ ਪਿਆਰ ਕਰਦੇ ਹੋ, ਕਿ ਤੁਸੀਂ ਉਨ੍ਹਾਂ ਨੂੰ ਸ਼ਾਂਤੀ ਅਤੇ ਤੰਦਰੁਸਤੀ ਲੱਭਣ ਵਿੱਚ ਮਦਦ ਕਰੋ। ਭਾਵੇਂ ਤੁਸੀਂ ਘਰ ਵਾਪਸ ਨਾ-ਜਾਣ ਦਾ ਫੈਸਲਾ ਕੀਤਾ ਹੈ, ਧਰਤੀ 'ਤੇ ਰਹਿਣ ਦਾ, ਅਤੇ ਫਿਰ ਤੁਹਾਡੇ ਬੱਚੇ, ਪੋਤੇ-ਪੋਤੀਆਂ, ਪੜਪੋਤੇ-ਪੜਪੋਤੀਆਂ ਹੋਣਗੀਆਂ, ਸੋ ਤੁਹਾਨੂੰ ਉਨ੍ਹਾਂ ਲਈ ਵੀ ਫੈਸਲਾ ਲੈਣਾ ਪਵੇਗਾ ਕਿਉਂਕਿ ਉਹ ਛੋਟੇ ਹਨ। ਉਹ ਨਹੀਂ ਜਾਣਦੇ।ਜਿਸਨੂੰ ਸੁਪਰੀਮ ਮਾਸਟਰ ਟੀਵੀ ਬਾਰੇ ਨਹੀਂ ਪਤਾ, ਜਿਸਨੂੰ ਵੀ ਤੁਸੀਂ ਦੱਸ ਸਕਦੇ ਹੋ, ਕਿਰਪਾ ਕਰਕੇ ਦੂਜਿਆਂ ਨੂੰ ਦੱਸੋ। ਇੱਕ ਕਾਰਡ ਛਾਪੋ ਅਤੇ ਲੋਕਾਂ ਨੂੰ ਮੁਫ਼ਤ ਵਿੱਚ ਦਿਓ। ਤੁਸੀਂ ਜਿੱਥੇ ਵੀ ਜਾਂਦੇ ਹੋ, ਕੰਮ 'ਤੇ ਜਾਂਦੇ ਹੋਏ, ਸੁਪਰਮਾਰਕੀਟ ਵਿੱਚ, ਲਾਇਬ੍ਰੇਰੀ ਵਿੱਚ, ਕੁੱਤੇ-ਲੋਕਾਂ ਨਾਲ ਸੈਰ ਕਰਦੇ ਹੋਏ, ਕੁੱਤਿਆਂ ਦੀ ਸੈਰ, ਸਭ ਕੁਝ, ਰੈਸਟੋਰੈਂਟ ਵਿੱਚ, ਕਿਤੇ ਵੀ, ਇਹ ਯਕੀਨੀ ਬਣਾਉਣ ਲਈ ਕਿ ਲੋਕ ਇਸਨੂੰ ਵਰਤ ਸਕਣ, ਅਤੇ ਫਿਰ ਇਹ ਉਹਨਾਂ ਨੂੰ ਵੀ ਸਾਫ਼ ਕਰੇਗਾ। ਸਭ ਕੁਝ ਸਾਰਿਆਂ ਲਈ ਵਧੀਆ ਹੈ।ਠੀਕ ਹੈ। ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ। ਅਤੇ ਜੇਕਰ ਤੁਹਾਨੂੰ ਕੁਝ ਹੋਰ ਮੁਸ਼ਕਲ ਹੈ, ਤਾਂ ਤੁਸੀਂ ਮੈਨੂੰ, ਮੇਰੇ ਇੰਨ-ਹਾਓਜ਼, ਸੁੰਦਰ ਲੋਕਾਂ ਨੂੰ, ਅਤੇ ਰਿਮੋਟ ਕੰਮ-ਕਰਨ-ਵਾਲੀ ਟੀਮ ਨੂੰ ਵੀ ਲਿਖੋ। ਮੈਂ ਤੁਹਾਨੂੰ ਸਾਰਿਆਂ ਨੂੰ ਪਿਆਰ ਕਰਦੀ ਹਾਂ, ਅਤੇ ਮੈਂ ਤੁਹਾਡਾ ਬੇਅੰਤ ਧੰਨਵਾਦ ਕਰਦੀ ਹਾਂ। ਮੈਨੂੰ ਤੁਹਾਡੇ 'ਤੇ ਮਾਣ ਹੈ। ਪ੍ਰਮਾਤਮਾ ਤੁਹਾਨੂੰ ਬਹੁਤ, ਬਹੁਤ ਅਸੀਸ ਦੇਵੇ। ਮੈਂ ਤੁਹਾਨੂੰ ਪਿਆਰ ਕਰਦੀ ਹਾਂ। ਅਸੀਂ ਤਿੰਨ ਸ਼ਕਤੀਸ਼ਾਲੀ ਤੁਹਾਨੂੰ ਪਿਆਰ ਕਰਦੇ ਹਾਂ। ਹੁਣ ਲਈ ਅਲਵਿਦਾ। ਧੰਨ ਹੋਵੋ। ਧੰਨ ਹੋਵੋ।Photo Caption: ਤਾਜ਼ਗੀ-ਭਰਪੂਰ ਕੁਦਰਤ ਦੇ ਨੇੜੇ ਹੋਣਾ ਵਧੀਆ ਹੈ!