ਭਵਿਖਬਾਣੀ ਭਾਗ 382 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉ2025-12-21ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇਵਿਸਤਾਰਹੋਰ ਪੜੋਚਮਤਕਾਰੀ ਢੰਗ ਨਾਲ, ਉਸੇ ਸਮੇਂ, ਸੰਸਾਰ ਭਰ ਦੇ ਬਹੁਤ ਸਾਰੇ ਲੋਕਾਂ ਨੇ ਅਸਮਾਨ ਵਿੱਚ ਅਸਾਧਾਰਨ ਚਿੰਨ੍ਹ ਵੀ ਦੇਖੇ, ਜਿਵੇਂ ਕਿ ਵਾਰ-ਵਾਰ ਸਤਰੰਗੀ ਪੀਂਘ ਦਿਖਾਈ ਦੇਣਾ। ਕੀ ਉਹ ਪ੍ਰਮਾਤਮਾ ਵੱਲੋਂ ਸ਼ੁਭ ਸੰਕੇਤ ਹੋ ਸਕਦੇ ਹਨ, ਜੋ ਸਾਨੂੰ ਉਨਾਂ ਦੇ ਵਾਅਦੇ ਦੀ ਯਾਦ ਦਿਵਾਉਂਦੇ ਹਨ?