ਖੋਜ
ਪੰਜਾਬੀ
 

ਗੁਰਗਦੀ ਸਭ ਤੋਂ ਇਕਲੇਪਣ ਵਾਲੀ ਸਥਿਤੀ ਹੈ, ਗਿਆਰਾਂ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਹੋਰ ਪੜੋ
(ਵੀਗਨ) ਭੋਜਨ ਵਧੀਆ ਹੈ? ਖੈਰ, ਅਸਲ ਵਿਚ, ਭੋਜ਼ਨ ਬਸ ਉਵੇਂ ਉਹੋ ਜਿਹਾ ਹੇ ਜਿਥੇ ਤੁਸੀਂ ਆਪਣੇ ਦੇਸ਼ ਵਿਚ ਰਹਿੰਦੇ ਹੋ। ਬਸ ਕਿਉਂਕਿ ਇਥੇ, ਇਹ ਪਿਆਰ ਨਾਲ ਬਣਾਇਆ ਗਿਆ ਹੈ। ਅਤੇ ਤੁਹਾਡੇ ਕੋਲ ਇਥੇ ਸਮਾਜ਼ ਦਾ ਕੋਈ ਦਬਾਅ ਨਹੀਂ ਹੈ: ਤੁਸੀਂ ਇਥੇ ਆਉਂਦੇ ਹੋ, ਬਸ ਲੇਟਦੇ ਹੋ ਅਤੇ ਖਾਂਦੇ ਹੋ। ਸੋ, ਇਧਰ ਇਥੇ ਤੁਹਾਡੀ ਜੁੰਮੇਵਾਰੀ ਬਹੁਤ ਹਲਕੀ ਹੈ। ਸੋ, ਤੁਸੀਂ ਚੰਗਾ ਮਹਿਸੂਸ ਕਰਦੇ ਹੋ।

ਕੁਝ ਲੋਕ ਮੈਨੂੰ ਕਹਿੰਦੇ ਹਨ ਉਹ ਮੈਡੀਟੇਸ਼ਨ ਨਹੀਂ ਕਰ ਸਕਦੇ। ਸੋ ਫਿਰ ਕੀ ਹੈ? ਸੋ, ਮੈਨੂੰ ਉਨਾਂ ਲਈ ਮੈਡੀਟੇਸ਼ਨ ਕਰਨੀ ਪਵੇਗੀ। ਠੀਕ ਹੈ? ਅਤੇ ਜੇਕਰ ਤੁਸੀਂ ਖੁਸ਼ ਨਹੀਂ ਹੋ, ਫਿਰ ਮੈਂ ਤੁਹਾਡੇ ਲਈ ਖੁਸ਼ ਹੋਵਾਂਗੀ। […] ਸੋ, ਜੋ ਵੀ ਤੁਸੀਂ ਨਹੀਂ ਕਰ ਸਕਦੇ, ਮੈਂ ਇਹ ਤੁਹਾਡੇ ਲਈ ਕਰਾਂਗੀ। ਪਰ ਫਿਰ ਸਾਰਾ ਲਾਭ ਮੈਨੂੰ ਮਿਲੇਗਾ। ਸਮਝੇ? ਸੋ, ਤੁਸੀਂ ਆਪਣੇ ਆਪ ਮੈਡੀਟੇਸ਼ਨ ਕਰਨ ਦੀ ਕੋਸ਼ਿਸ਼ ਕਰੋ, ਅਤੇ ਉਹੀ ਹੈ ਜੋ ਇਹ ਹੈ। ਠੀਕ ਹੈ?

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (3/11)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-06-26
5341 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-06-27
4370 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-07-06
3529 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-07-07
3383 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-07-08
3187 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-07-09
2976 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-07-10
3022 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-07-11
3010 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-07-12
2881 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-07-13
2717 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-07-14
3196 ਦੇਖੇ ਗਏ