ਖੋਜ
ਪੰਜਾਬੀ
 

ਗੁਰਗਦੀ ਸਭ ਤੋਂ ਇਕਲੇਪਣ ਵਾਲੀ ਸਥਿਤੀ ਹੈ, ਗਿਆਰਾਂ ਹਿਸਿਆਂ ਦਾ ਅਠਵਾਂ ਭਾਗ

ਵਿਸਤਾਰ
ਹੋਰ ਪੜੋ
ਤੁਸੀਂ ਹਮੇਸ਼ਾਂ ਆਪਣੀ ਪੂਰੀ ਵਾਹ ਲਾਉ। ਜਿਵੇਂ ਜੇਕਰ ਮੈਂ ਬਸ ਇਥੇ ਬੈਠੀ ਰਹਾਂ ਅਤੇ ਕਹਾਂ, "ਸਾਰੇ ਅਮਰੀਕਨ ਨਹੀਂ ਆਏ ਮੇਰੇ ਕੋਲ, ਇਹ ਜ਼ਰੂਰ ਪ੍ਰਮਾਤਮਾ ਦੀ ਮਰਜ਼ੀ, ਰਜ਼ਾ ਹਵੋਗੀ," ਫਿਰ ਇਹ ਬਕਵਾਸ ਹੈ। ਮੈਂ ਆਪਣੀ ਪੂਰੀ ਕੋਸ਼ਿਸ਼ ਕੀਤੀ ਹੈ। ਮੈਂ ਅਮਰੀਕਾ ਨੂੰ ਗਈ ਅਤੇ ਅੰਗਰੇਜ਼ੀ ਵਿਚ ਭਾਸ਼ਣ ਦਿਤੇ, ਅਤੇ ਮੈਂ (ਮੈਡੀਟੇਸ਼ਨ) ਸੇਂਟਰ ਖਰੀਦੇ। ਪਰ ਅਜ਼ੇ ਵੀ, ਉਹ ਨਹੀਂ ਆਏ ਸੀ, ਫਿਰ ਇਹ ਪ੍ਰਮਾਤਮਾ ਦੀ ਮਰਜ਼ੀ ਹੈ ਕਿ ਉਹ ਨਹੀਂ ਆਏ। ਸੋ, ਬਹੁਤ ਸੌਖਾ। ਭਾਵੇਂ ਪੰਰਮਾਤਮਾ ਦੀ ਮਰਜ਼ੀ ਜਾਂ ਤੁਹਾਡੀ ਮਰਜ਼ੀ ਹੋਵੇ, ਜੇਕਰ ਇਹ ਲੋਕਾਂ ਨੂੰ ਨੁਕਸਾਨ ਨਹੀਂ ਪਹੁੰਚਾਉਂਦੀ, ਤੁਸੀਂ ਸ਼ਾਇਦ ਕਰਨਾ ਜ਼ਾਰੀ ਰਖ ਸਕਦੇ ਹੋ ਜਦੋਂ ਤਕ ਇਹ ਸਫਲ ਜਾਂ ਅਸਫਲ ਹੁੰਦਾ ਹੈ। ਦੇਖਿਆ? ਜੇਕਰ ਸਫਲ, ਤੁਸੀਂ ਜਾਣਦੇ ਹੋ ਕਿ ਤੁਹਾਡੀ ਇਛਾ ਦੈਵੀ ਯੋਜਨਾ ਦੇ ਮੁਤਾਬਕ ਹੈ। ਜੇਕਰ ਇਹ ਸਫਲ ਨਹੀਂ ਹੈ ਜਾਂ ਇਕ ਨੁਕਸਾਨਦੇਹ ਪ੍ਰਭਾਵ ਹੈ ਜਾਂ ਕੁਝ ਅਜਿਹਾ, ਫਿਰ ਤੁਸੀਂ ਜਾਣਦੇ ਹੋ ਇਹ ਨਹੀਂ ਹੈ। […]

Photo Caption: ਤੁਸੀਂ ਬਹੁਤ ਵਿਸ਼ੇਸ਼ ਹੋ। ਦੂਜਿਆਂ ਵਾਂਗ ਦਿਖਣ ਦੀ ਲੋੜ ਨ੍ਹੀਂ ਹੈ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (8/11)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-06-26
5210 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-06-27
4255 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-07-06
3447 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-07-07
3299 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-07-08
3109 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-07-09
2890 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-07-10
2957 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-07-11
2914 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-07-12
2774 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-07-13
2641 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-07-14
3117 ਦੇਖੇ ਗਏ