ਵਿਸਤਾਰ
ਹੋਰ ਪੜੋ
ਮੈਨੂੰ ਅਫਸੋਸ ਹੈ ਤੁਹਾਨੂੰ ਇਤਨਾ ਜ਼ਲਦੀ ਛਡ ਕੇ ਜਾਣਾ ਪੈ ਰਿਹਾ ਹੈ। ਕ੍ਰਿਪਾ ਕਰਕੇ ਖਾਓ। ਪਰ ਮੈਂ ਤੁਹਾਡੇ ਲਈ ਖੁਸ਼ ਵੀ ਹਾਂ। ਘਟੋ ਘਟ ਤੁਸੀਂ ਮੈਨੂੰ ਇਕ ਵਾਰ ਦੇਖ ਲਿਆ। ਬਹੁਤ ਸਾਰੇ ਲੋਕ, ਇਥੋਂ ਤਕ ਇਕ ਮਿੰਟ ਵੀ - ਸੰਭਵ ਨਹੀਂ। ਇਕ ਸਕਿੰਟ - ਸੰਭਵ ਨਹੀਂ। ਔ ਲੈਕ (ਵੀਐਤਨਾਮ) ਵਿਚ ਬਹੁਤ ਸਾਰੇ ਲੋਕ ਅਤੇ ਚੀਨ ਅਤੇ .... ਉਥੇ ਬਹੁਤ ਹੀ ਛੂਹਣ ਵਾਲੀਆਂ ਕਹਾਣੀਆਂ ਹਨ। ਮੈਂ ਇਹ ਜਾਣਦੀ ਹਾਂ, ਪਰ ਮੈਂ ਇਸ ਸੰਸਾਰ ਵਿਚ ਬਹੁਤੀ ਮਦਦ ਨਹੀਂ ਕਰ ਸਕਦੀ। ਮੈਂ ਸਿਰਫ ਆਪਣਾ ਸਭ ਤੋਂ ਵਧੀਆ ਕਰਦੀ ਹਾਂ। […] ਅੰਦਰੂਨੀ ਸਤਿਗੁਰੂ ਬਹੁਤ ਸ਼ਕਤੀਸ਼ਾਲੀ ਅਤੇ ਸਰਬ ਵਿਆਪਕ ਹੈ, ਪਰ ਬਾਹਰਲੇ ਗੁਰੂ ਨੂੰ ਭੌਤਿਕ ਪਧਰ ਉਤੇ ਸਭ ਕਿਸਮਾਂ ਦੀਆਂ ਰੁਕਾਵਟਾਂ ਦਾ ਸਾਹਮੁਣਾ ਕਰਨਾ ਪੈਂਦਾ ਹੈ। ਤੁਸੀਂ ਚੰਗੀ ਤਰਾਂ ਇਹ ਸਮਝਦੇ ਹੋ। […]